Home » ਨੌਰਥਲੈਂਡ ਪੁਲਿਸ ਵੱਲੋਂ ਇੱਕ ਔਰਤ ਦੇ ਮੌਤ ਦੇ ਮਾਮਲੇ ਵਿੱਚ ਕ/ਤ/ਲ ਦੀ ਜਾਂਚ ਕੀਤੀ ਸ਼ੁਰੂ….
Home Page News New Zealand Local News NewZealand

ਨੌਰਥਲੈਂਡ ਪੁਲਿਸ ਵੱਲੋਂ ਇੱਕ ਔਰਤ ਦੇ ਮੌਤ ਦੇ ਮਾਮਲੇ ਵਿੱਚ ਕ/ਤ/ਲ ਦੀ ਜਾਂਚ ਕੀਤੀ ਸ਼ੁਰੂ….

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨੌਰਥਲੈਂਡ ਪੁਲਿਸ ਵੱਲੋਂ ਹਫਤੇ ਦੇ ਅੰਤ ਵਿੱਚ ਇੱਕ ਔਰਤ ਦੀ ਮੌਤ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਜਾਂਚ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇੱਕ 26 ਸਾਲਾ ਵਿਅਕਤੀ ਅੱਜ Whangārei ਜ਼ਿਲ੍ਹਾ ਅਦਾਲਤ ਵਿੱਚ ਕਤਲ ਅਤੇ ਅੱਗਜ਼ਨੀ ਦੇ ਦੋਸ਼ ਵਿੱਚ ਪੇਸ਼ ਹੋਇਆ।
ਡਿਟੈਕਟਿਵ ਇੰਸਪੈਕਟਰ ਰਾਈਸ ਜੌਹਨਸਟਨ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਟੈਂਗੋਵਾਹੀਨ ਨੇੜੇ ਇੱਕ ਟੋਇਟਾ ਐਸਯੂਵੀ ਨੂੰ ਅੱਗ ਲੱਗਣ ਤੋਂ ਬਾਅਦ ਪੁਲਿਸ ਪੁੱਛਗਿੱਛ ਸ਼ੁਰੂ ਹੋਈ।ਪੁਲਿਸ ਪੁੱਛਗਿੱਛ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ ਔਰਤ ਦੀ ਮੌਤ ਦੇ ਕਾਰਨਾਂ ਸਬੰਧੀ ਹੋਰ ਪੁੱਛਗਿੱਛ ਜਾਰੀ ਹੈ।