ਇਟਲੀ ‘ਚ ਜਲੰਧਰ ਨਾਲ ਸੰਬੰਧਿਤ ਇੱਕ ਪੰਜਾਬੀ ਵਿਅਕਤੀ ਰਜਿੰਦਰ ਕੁਮਾਰ ਸਿੰਮਕ ਦੀ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉਹ 49 ਸਾਲ ਦੇ ਸਨ ਅਤੇ ਸਾਲ 2010 ਤੋਂ ਆਪਣੇ ਪਰਿਵਾਰ ਸਮੇਤ ਇਟਲੀ ਵਿੱਚ ਰਹਿ ਰਹੇ ਸਨ। ਮ੍ਰਿਤਕ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਏ ਹਨ।ਜਾਣਕਾਰੀ ਅਨੁਸਾਰ ਰਜਿੰਦਰ ਕੁਮਾਰ ਸਿੰਮਕ ਪੰਜਾਬ ਦੇ ਖੁਸਰੋਪੁਰ, ਜਲੰਧਰ ਕੈਂਟ ਨਾਲ ਸਬੰਧਤ ਸਨ। ਇਟਲੀ ਵਿੱਚ ਉਹ ਲੈਂਦੀਨਾਰੇ (ਰੋਵੀਗੋ) ਵਿਖੇ ਰਹਿੰਦੇ ਸਨ ਅਤੇ ਵਿਲਾਮਰਜਾਣਾ ਸਥਿਤ ਇੱਕ ਮੈਗਜ਼ੀਨ ਫੈਕਟਰੀ ਵਿੱਚ ਕੰਮ ਕਰਦੇ ਸਨ।
ਇਟਲੀ ‘ਚ ਜਲੰਧਰ ਨਾਲ ਸੰਬੰਧਿਤ 49 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
1 hour ago
1 Min Read
You may also like
Home Page News • India • Religion
ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (08-06-2026)…
30 seconds ago
Home Page News • India • India News • World • World News
ਅਮਰੀਕਾ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ…
5 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,868
- India5,177
- India Entertainment129
- India News3,308
- India Sports227
- KHABAR TE NAZAR3
- LIFE66
- Movies48
- Music84
- New Zealand Local News3,027
- NewZealand3,348
- Punjabi Articules7
- Religion1,129
- Sports217
- Sports214
- Technology32
- Travel55
- Uncategorized61
- World2,365
- World News1,971
- World Sports206













Add Comment