Home » ਨੇਪਾਲ ’ਚ ਭਿਆਨਕ ਹੜ੍ਹਾਂ ਦਾ ਕਹਿਰ,150 ਤੋਂ ਵੱਧ ਲੋਕਾਂ ਦੀ ਮੌਤ……
Home Page News India World World News

ਨੇਪਾਲ ’ਚ ਭਿਆਨਕ ਹੜ੍ਹਾਂ ਦਾ ਕਹਿਰ,150 ਤੋਂ ਵੱਧ ਲੋਕਾਂ ਦੀ ਮੌਤ……

Spread the news


ਨੇਪਾਲ ਦੇ Rasuwa District, Tibet-China border ਨੇੜੇ ਆਏ ਭਿਆਨਕ ਹੜ੍ਹ ਨੇ ਵੱਡੀ ਤਬਾਹੀ ਮਚਾਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸੈਂਕੜੇ ਲੋਕ ਅਜੇ ਵੀ ਲਾਪਤਾ ਜਾਂ ਸੰਪਰਕ ਤੋਂ ਬਾਹਰ ਦੱਸੇ ਜਾ ਰਹੇ ਹਨ, ਨੇਪਾਲ ਟੂਰਿਜ਼ਮ ਬੋਰਡ ਦੀ ਜਾਣਕਾਰੀ ਮੁਤਾਬਕ 133 ਭਾਰਤੀ ਅਤੇ 34 ਆਸਟ੍ਰੇਲੀਅਨ ਵੀ ਲਾਪਤਾ/ਸੰਪਰਕ ਤੋਂ ਬਾਹਰ ਲੋਕਾਂ ਦੀ ਸੂਚੀ ’ਚ ਸ਼ਾਮਲ ਹਨ।