Home » ਮੈਨੂਰੇਵਾ ਦੋਹਰੇ ਕਤਲ ਕਾਂਡ ਸਬੰਧੀ ਪੁਲਿਸ ਨੇ ਇੱਕ 30 ਵਿਅਕਤੀ ਨੂੰ ਲਿਆ ਹਿਰਾਸਤ ਵਿੱਚ,ਪੁੱਛਗਿੱਛ ਜਾਰੀ…..
Home Page News New Zealand Local News NewZealand

ਮੈਨੂਰੇਵਾ ਦੋਹਰੇ ਕਤਲ ਕਾਂਡ ਸਬੰਧੀ ਪੁਲਿਸ ਨੇ ਇੱਕ 30 ਵਿਅਕਤੀ ਨੂੰ ਲਿਆ ਹਿਰਾਸਤ ਵਿੱਚ,ਪੁੱਛਗਿੱਛ ਜਾਰੀ…..

Spread the news


ਆਕਲੈਂਡ(ਰੰਧਾਵਾ) ਬੀਤੇ ਕੱਲ੍ਹ ਮੈਨੂਰੇਵਾਂ ‘ਚ ਹੋਏ ਦੋਹਰੇ ਕਤਲ ਕਾਂਡ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਉਹਨਾਂ ਇੱਕ 30 ਸਾਲਾ ਪੁਰਸ਼ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਇਹ ਨਿਰਧਾਰਤ ਕਰਨ ਲਈ ਕੰਮ ਕਰ ਰਹੀ ਹੈ ਕਿ ਕੀ ਇਹ ਪੁਰਸ਼ ਸ਼ਾਮਲ ਹੈ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਅੱਪਡੇਟ ਜਲਦ ਪ੍ਰਦਾਨ ਕੀਤੀ ਜਾਵੇਗੀ।ਇਸ ਹਾਦਸੇ ਸਬੰਧੀ ਪੁਲਿਸ ਦੀ ਜਾਂਚ ਲਗਾਤਾਰ ਜਾਰੀ ਹੈ।