ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਵਿੱਚ 19,000 ਤੋ ਵੱਧ ਲੋਕ ਬਿਨਾਂ ਵੈਧ ਵੀਜ਼ੇ ਦੇ ਰਹਿ ਰਹੇ ਹਨ, ਜਿਨ੍ਹਾਂ ਵਿੱਚ 1,500 ਤੋਂ ਵੱਧ ਭਾਰਤੀ ਨਾਗਰਿਕ ਵੀ ਸ਼ਾਮਲ ਹਨ।ਇਹ ਲੋਕ ਆਪਣੇ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਨਿਊਜ਼ੀਲੈਂਡ ਵਿੱਚ ਰਹਿ ਰਹੇ ਹਨ।ਪਹਿਲੇ ਨੰਬਰ ‘ਤੇ ਚੀਨੀ ਨਾਗਰਿਕ ਹਨ ਜਿਨਾਂ ਦੀ ਗਿਣਤੀ 2694 ਦੱਸੀ ਗਈ ਹੈ ਟੌਂਗਾ ਨਾਗਰਿਕ 2541 ਅਮਰੀਕੀ ਨਾਗਰਿਕ 1981 ਅਤੇ ਚੌਥੇ ਨੰਬਰ ਤੇ ਭਾਰਤੀ ਜਿਨਾਂ ਦੀ ਗਿਣਤੀ 1522 ਦੱਸੀ ਜਾ ਰਹੀ ਹੈ।
ਨਿਊਜ਼ੀਲੈਂਡ ‘ਚ 19 ਹਜ਼ਾਰ ਤੋ ਵੱਧ ਲੋਕ ਹਨ ਰਹਿ ਰਹੇ ਹਨ ਉਵਰਸਟੇਅ,ਜਾਣੋ ਕਿੰਨੀ ਗਿਣਤੀ ਵਿੱਚ ਹਨ ਭਾਰਤੀ ਨਾਗਰਿਕ…..
1 minute ago
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,304
- India5,351
- India Entertainment130
- India News3,379
- India Sports229
- KHABAR TE NAZAR3
- LIFE66
- Movies48
- Music84
- New Zealand Local News3,272
- NewZealand3,600
- Punjabi Articules7
- Religion1,161
- Sports227
- Sports221
- Technology32
- Travel55
- Uncategorized65
- World2,478
- World News2,050
- World Sports214













Add Comment