Home » ਵੈਲਿੰਗਟਨ ‘ਚ ਇੱਕ ਘਰ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਮਿਲੇ ਨਸ਼ੀਲੇ ਪਦਾਰਥ,ਦੋ ਜਣੇ ਗ੍ਰਿਫ਼ਤਾਰ….
Home Page News • New Zealand Local News • NewZealand

ਵੈਲਿੰਗਟਨ ‘ਚ ਇੱਕ ਘਰ ਦੀ ਤਲਾਸ਼ੀ ਲੈਣ ‘ਤੇ ਪੁਲਿਸ ਨੂੰ ਮਿਲੇ ਨਸ਼ੀਲੇ ਪਦਾਰਥ,ਦੋ ਜਣੇ ਗ੍ਰਿਫ਼ਤਾਰ….

Spread the news

ਆਕਲੈਂਡ(ਰੰਧਾਵਾ)ਵੈਲਿੰਗਟਨ ਇਲਾਕੇ ‘ਚ ਇੱਕ ਪਤੇ ‘ਤੇ ਕਿਸੇ ਘਟਨਾ ਸਬੰਧੀ ਪਹੁੰਚੀ ਪੁਲਿਸ ਨੂੰ ਸ਼ੱਕ ਪੈਣ ‘ਤੇ ਇੱਕ ਜਾਇਦਾਦ ਦੀ ਤਲਾਸ਼ੀ ਲੈਣ ਤੇ ਐਕਸਟਸੀ, ਮੇਥਾਮਫੇਟਾਮਾਈਨ ਅਤੇ ਕੋਕੀਨ ਸਮੇਤ ਨਸ਼ੀਲੇ ਪਦਾਰਥ ਮਿਲੇ ਜਿਸ ਤੋਂ ਬਾਅਦ ਪੁਲਿਸ ਨੇ ਇੱਕ 29 ਸਾਲਾ ਔਰਤ ਅਤੇ ਇੱਕ 27 ਸਾਲਾ ਆਦਮੀ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਅੱਜ ਉਹਨਾਂ ਨੂੰ ਨਸ਼ਿਆਂ ਨਾਲ ਸਬੰਧਤ ਦੋਸ਼ਾਂ ਸਬੰਧੀ ਵੈਲਿੰਗਟਨ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।