Home » ਨਿਊਜ਼ੀਲੈਂਡ ਵਿੱਚ ਬਜ਼ੁਰਗ ਡਰਾਈਵਰਾਂ ਲਈ ਡਰਾਈਵਿੰਗ ਲਾਇਸੈਂਸ ਨਿਯਮਾਂ ‘ਚ ਅਹਿਮ ਬਦਲਾਅ….
Home Page News New Zealand Local News NewZealand

ਨਿਊਜ਼ੀਲੈਂਡ ਵਿੱਚ ਬਜ਼ੁਰਗ ਡਰਾਈਵਰਾਂ ਲਈ ਡਰਾਈਵਿੰਗ ਲਾਇਸੈਂਸ ਨਿਯਮਾਂ ‘ਚ ਅਹਿਮ ਬਦਲਾਅ….

Spread the news

ਆਕਲੈਂਡ(ਰੰਧਾਵਾ) ਨਿਊਜ਼ੀਲੈਂਡ ਵਿੱਚ ਬਜ਼ੁਰਗ ਡਰਾਈਵਰਾਂ ਲਈ ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਸਿਰਫ਼ ਉਮਰ ਦੇ ਆਧਾਰ ’ਤੇ ਡਰਾਈਵਰਾਂ ਨੂੰ Cognitive Test ਦੇਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ।
ਨਵੇਂ ਨਿਯਮਾਂ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਡਰਾਈਵਰਾਂ ਦੀ ਯੋਗਤਾ ਦਾ ਮੁਲਾਂਕਣ ਸਿਰਫ਼ ਉਮਰ ਨਹੀਂ, ਸਗੋਂ ਉਨ੍ਹਾਂ ਦੀ ਅਸਲ driving ability ਅਤੇ health/fitness ਦੇ ਆਧਾਰ ’ਤੇ ਕੀਤਾ ਜਾਵੇ।ਇਸ ਬਦਲਾਅ ਨਾਲ ਖ਼ਾਸ ਤੌਰ ’ਤੇ ਉਨ੍ਹਾਂ ਬਜ਼ੁਰਗਾਂ ਨੂੰ ਰਾਹਤ ਮਿਲ ਸਕਦੀ ਹੈ ਜੋ ਸੁਰੱਖਿਅਤ ਢੰਗ ਨਾਲ ਗੱਡੀ ਚਲਾ ਰਹੇ ਹਨ ਪਰ ਸਿਰਫ਼ ਉਮਰ ਕਾਰਨ ਵਾਧੂ ਟੈਸਟਿੰਗ ਦਾ ਸਾਹਮਣਾ ਕਰਦੇ ਹਨ।