ਆਕਲੈਂਡ(ਰੰਧਾਵਾ) ਪੁਲਿਸ ਜੇਮਸ ਵਾਂਟ (James Want) ਦੇ ਠਿਕਾਣੇ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੀ ਹੈ, ਜਿਸਦੇ ਕਿ ਪੁਲਿਸ ਕੋਲ ਗ੍ਰਿਫ਼ਤਾਰੀ ਲਈ ਸਰਗਰਮ ਵਾਰੰਟ ਹੈ।ਇਹ ਮੰਨਿਆ ਜਾਂਦਾ ਹੈ ਕਿ ਉਸ ਦੀ ਰੋਟੋਰੂਆ, ਵਾਈਕਾਟੋ ਜਾਂ ਕਾਉਂਟੀਜ਼ ਮੈਨੂਕਾਊ ਦੇ ਖੇਤਰਾਂ ਵਿੱਚ ਹੋਣ ਦੀ ਸੰਭਾਵਨਾ ਹੈ।ਜੇਕਰ ਤੁਸੀਂ ਉਸ ਨੂੰ ਵੇਖਦੇ ਹੋ ਤਾਂ ਪੁਲਿਸ ਨੂੰ ਤੁਰੰਤ 111 ‘ਤੇ ਕਾਲ ਕਰੋ।ਜੇਕਰ ਤੁਹਾਡੇ ਕੋਲ ਉਸ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ 105 ਹਵਾਲਾ ਨੰਬਰ 260918/9547 ਦੀ ਵਰਤੋਂ ਕਰਦੇ ਹੋ ਕਾਲ ਕਰੋ।
ਤੁਸੀਂ ਕ੍ਰਾਈਮ ਸਟੌਪਰਸ ਰਾਹੀਂ 0800 555 111 ‘ਤੇ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕਰ ਸਕਦੇ ਹੋ।
ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਵਿਅਕਤੀ ਦੀ ਭਾਲ,ਜੋਕਰ ਤੁਹਾਡੇ ਕੋਲ ਹੈ ਕੋਈ ਜਾਣਕਾਰੀ ਤਾਂ ਪੁਲਿਸ ਨੂੰ ਕਰੋ ਕਾਲ….













Add Comment