Home » ਸਰੀ ਕਤਲਕਾਂਡ- ਮ੍ਰਿਤਕ ਨੌਜਵਾਨ ਦੀ ਪਛਾਣ 23 ਸਾਲਾ ਗੈਰੀ ਰੀਹਲ ਵਜੋਂ ਹੋਈ,ਇਸ ਗਰੁੱਪ ਨੇ ਲਈ ਕਤਲ ਦੀ ਜਿੰਮੇਵਾਰੀ….
Home Page News • India • World • World News

ਸਰੀ ਕਤਲਕਾਂਡ- ਮ੍ਰਿਤਕ ਨੌਜਵਾਨ ਦੀ ਪਛਾਣ 23 ਸਾਲਾ ਗੈਰੀ ਰੀਹਲ ਵਜੋਂ ਹੋਈ,ਇਸ ਗਰੁੱਪ ਨੇ ਲਈ ਕਤਲ ਦੀ ਜਿੰਮੇਵਾਰੀ….

Spread the news

ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਰਸੋਂ ਰਾਤ ਵਾਲਮਾਰਟ ਸਥਿਤ ਪਲਾਜ਼ੇ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੀ ਗਈ 24 ਸਾਲਾ ਔਰਤ ਦੇ ਨਾਲ ਮਾਰੇ ਗਏ ਨੌਜਵਾਨ ਦੀ ਪਛਾਣ 23 ਸਾਲਾ ਗੈਰੀ ਰੀਹਲ ਵਜੋਂ ਦੱਸੀ ਜਾ ਰਹੀ ਹੈ।
ਇਸ ਦੌਰਾਨ ਅਕਾਸ਼ ਹਰੀਕੇ, ਸੁੱਖਾ ਸੰਧੂ ਅਤੇ ਬਾਦਲ ਯੂਐਸਏ ਦੇ ਨਾਂ ਨਾਲ ਜੁੜੇ ਵਿਅਕਤੀਆਂ ਵੱਲੋਂ ਇੱਕ ਆਡੀਓ ਜਾਰੀ ਕਰਕੇ ਇਸ ਵਾਰਦਾਤ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਨੋਜਵਾਨ ਦੇ ਕਿਸੇ ਵੀ ਗੈਂਗ ਨਾਲ ਜੁੜੇ ਹੋਣ ਦੀ ਹਾਲੇ ਕੋਈ ਗੱਲ ਸਾਹਮਣੇ ਨਹੀਂ ਆਈ ਹੈ।