Home Page News • India • India News

ਬੰਗਾ-ਫਗਵਾੜਾ ਹਾਈਵੇ ’ਤੇ ਐਲ.ਪੀ.ਯੂ. ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 3 ਦੀ ਮੌਤ ਅਤੇ 24 ਜ਼ਖਮੀ….

ਅੱਜ ਸੋਮਵਾਰ ਤੜਕੇ ਬੰਗਾ-ਫਗਵਾੜਾ ਨੈਸ਼ਨਲ ਹਾਈਵੇ ’ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਪ੍ਰਾਈਵੇਟ ਬੱਸ ਪਲਟ ਗਈ। ਇਸ ਹਾਦਸੇ ਵਿੱਚ 3...

Home Page News • New Zealand Local News • NewZealand

ਨੈਸਨਲ ਪਾਰਟੀ ਦਾ ਵਾਅਦਾ ਦੁਬਾਰਾ ਸਰਕਾਰ ਆਉਣ ‘ਤੇ ਪਹਿਲ ਦੇ ਅਧਾਰ ਉਤੇ ਮੈਨੂਕਾਊ ਤੋ ਡਰੂਰੀ ਤੱਕ 4 ਲੇਨ ਕੀਤਾ ਜਾਵੇਗਾ mill ਰੋਡ….

National Party ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਮੁੜ ਸਰਕਾਰ ਬਣਾਉਂਦੀ ਹੈ ਤਾਂ South Auckland ਦੇ Mill Road corridor ਦੇ ਪਹਿਲੇ ਪੜਾਅ ਦੀ ਉਸਾਰੀ ਲਈ $1.75 ਬਿਲੀਅਨ ਰੱਖੇ ਜਾਣਗੇ।...

Home Page News • India • India News

ਅਜਨਾਲਾ ”ਚ ਡਿਊਟੀ ਤੋਂ ਘਰ ਪਰਤ ਰਹੇ ਰੇਲਵੇ ਪੁਲਿਸ ਜਵਾਨ ”ਤੇ ਹੋਈ ਫਾਇਰਿੰਗ…

ਅੱਜ ਦੇਰ ਸ਼ਾਮ ਅਜਨਾਲਾ ਨੇੜਲੇ ਪਿੰਡ ਜਗਦੇਵ ਖੁਰਦ ਨੇੜੇ ਰੇਲਵੇ ਪੁਲਿਸ ਵਿੱਚ ਤਾਇਨਾਤ ਇਕ ਪੁਲਿਸ ਮੁਲਾਜ਼ਮ ‘ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ, ਜਿਸ ਦੇ ਸਿੱਟੇ...

Home Page News • New Zealand Local News • NewZealand

ਪੱਛਮੀ ਆਕਲੈਂਡ ਦੇ ਗਲੈਨਡੀਨ ਚਾਕੂ ਨਾਲ ਹੋਏ ਹਮਲੇ ਵਿੱਚ ਦੋ ਜਣੇ ਹੋਏ ਜ਼ਖ਼ਮੀ…

ਆਕਲੈਂਡ(ਰੰਧਾਵਾ) ਪੱਛਮੀ ਆਕਲੈਂਡ ਦੇ ਗਲੈਨਡੀਨ ਇਲਾਕੇ ਦੀ ਕਿਰਬੀ ਸਟ੍ਰੀਟ ’ਤੇ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਦੋ ਜਣਿਆਂ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇੱਕ ਤੀਜੇ ਵਿਅਕਤੀ...

Home Page News • India • World • World News

ਅਮਰੀਕਾ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੀ ਕੈਦੀ, ਜੋ ਦੋ ਜ਼ਹਿਰੀਲੇ ਟੀਕਿਆਂ ਤੋਂ ਬਾਅਦ ਵੀ ਰਹੀ ਜ਼ਿੰਦਾ….

ਅਮਰੀਕਾ ਦੇ ਟੇਨੇਸੀ ਸੂਬੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੀ ਕੈਦੀ ਕ੍ਰਿਸਟਾ ਪਾਈਕ ਨੂੰ ਦੋ ਘਾਤਕ ਟੀਕੇ ਦਿੱਤੇ ਗਏ, ਪਰ ਉਹ ਅਜੇ ਵੀ ਜ਼ਿੰਦਾ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ...

Home Page News • NewZealand • World • World News

ਆਸਟ੍ਰੇਲੀਆ ਨੇ ਬੰਦ ਕੀਤਾ ਕਾਰਡ ਪੇਮੈਂਟ ਤੇ ਲੱਗਣ ਵਾਲਾ ਸਰਚਾਰਜ਼…

ਆਕਲੈਂਡ(ਰੰਧਾਵਾ) ਆਸਟ੍ਰੇਲੀਆ ਵਿੱਚ ਬੀਤੇ ਕੱਲ੍ਹ 1 ਅਕਤੂਬਰ 2026 ਤੋਂ eftpos, Mastercard ਅਤੇ Visa ਵਰਗੇ ਕਾਰਡਾਂ ’ਤੇ ਲਗਾਏ ਜਾਣ ਵਾਲੇ card payment surcharges ਨੂੰ ਹਟਾ ਦਿੱਤਾ ਗਿਆ...

Home Page News • New Zealand Local News • NewZealand

ਪਾਪਾਟੋਏਟੋਏ ਦੇ ਇੱਕ ਘਰ ਵਿੱਚੋਂ ਮਿਲੀਆਂ ਤਿੰਨ ਲੋਕਾਂ ਦੀਆਂ ਲਾਸ਼ਾਂ,ਇਲਾਕੇ ਵਿੱਚ ਸਹਿਮ ਦਾ ਮਾਹੌਲ…

ਆਕਲੈਂਡ(ਰੰਧਾਵਾ)ਦੱਖਣੀ ਆਕਲੈਂਡ ਦੇ ਪਾਪਾਟੋਏਟੋਏ ਵਿੱਚ ਕੈਂਬ੍ਰਿਜ ਟੈਰਸ ਸਥਿਤ ਇੱਕ ਘਰ ਵਿੱਚੋਂ ਤਿੰਨ ਲੋਕ ਮ੍ਰਿਤਕ ਮਿਲੇ ਹਨ। ਪੁਲਿਸ ਨੂੰ ਬੀਤੇ ਕੱਲ੍ਹ ਸ਼ਾਮ ਕਰੀਬ 6:40 ਵਜੇ ਇੱਕ ਵਿਅਕਤੀ ਦੀ...

Home Page News • India • India News

ਐੱਲਪੀਯੂ ਹਿੰਸਾ ਮਾਮਲੇ ’ਚ ਤਿੰਨ ਨੌਜਵਾਨ ਗ੍ਰਿਫ਼ਤਾਰ, ਭੰਨਤੋੜ ਦੀਆਂ ਵੀਡੀਓਜ਼ ਤੇ ਸੀਸੀਟੀਵੀ ਫੁਟੇਜ ਰਾਹੀਂ ਹੋਈ ਪਛਾਣ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ’ਚ ਹੋਈ ਹਿੰਸਾ, ਭੰਨਤੋੜ ਤੇ ਅੱਗਜ਼ਨੀ ਦੇ ਮਾਮਲੇ ’ਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਪੰਜ ਹੋਰ ਵਿਅਕਤੀਆਂ ਨੂੰ...

Home Page News • NewZealand • World • World News

ਆਸਟ੍ਰੇਲੀਆ ਨੇ ਬੰਦ ਕੀਤਾ ਕਾਰਡ ਪੇਮੈਂਟ ਤੇ ਲੱਗਣ ਵਾਲਾ ਸਰਚਾਰਜ਼….

ਆਕਲੈਂਡ(ਰੰਧਾਵਾ) ਆਸਟ੍ਰੇਲੀਆ ਵਿੱਚ ਬੀਤੇ ਕੱਲ੍ਹ 1 ਅਕਤੂਬਰ 2026 ਤੋਂ eftpos, Mastercard ਅਤੇ Visa ਵਰਗੇ ਕਾਰਡਾਂ ’ਤੇ ਲਗਾਏ ਜਾਣ ਵਾਲੇ card payment surcharges ਨੂੰ ਹਟਾ ਦਿੱਤਾ ਗਿਆ...

Home Page News • New Zealand Local News • NewZealand

ਪੂਰਬੀ ਆਕਲੈਂਡ ‘ਚ ਬੀਤੇ ਕੱਲ੍ਹ ਇੱਕ ਵਿਅਕਤੀ ਦੀ ਮੌਤ ਮਾਮਲੇ ‘ਚ 33 ਸਾਲਾ ਵਿਅਕਤੀ ‘ਤੇ ਕਤਲ ਦੇ ਦੋਸ਼

ਆਕਲੈਂਡ(ਰੰਧਾਵਾ) ਪੂਰਬੀ ਆਕਲੈਂਡ ਵਿੱਚ ਕੱਲ੍ਹ ਦੁਪਹਿਰ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇੱਕ 33 ਸਾਲਾ ਵਿਅਕਤੀ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸਨੂੰ ਅੱਜ ਆਕਲੈਂਡ ਜ਼ਿਲ੍ਹਾ...