Home » Archives for dailykhabar » Page 387

Author - dailykhabar

Home Page News • New Zealand Local News • NewZealand

ਵੈਲਿੰਗਟਨ ਨਜ਼ਦੀਕ ਅੱਜ ਸਵੇਰੇ 3.8 ਤੀਬਰਤਾ ਵਾਲੇ ਭੂਚਾਲ ਦੇ ਲੱਗੇ ਝਟਕੇ…

ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਨਜ਼ਦੀਕ ਅੱਜ ਸਵੇਰੇ ਇੱਕ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਜੀਓਨੈੱਟ ਦੇ ਅਨੁਸਾਰ, 3.8 ਤੀਬਰਤਾ ਦਾ ਝਟਕਾ ਸਵੇਰੇ 6:54 ਵਜੇ...

Home Page News • New Zealand Local News • NewZealand

ਕੇਂਦਰੀ ਵੈਲਿੰਗਟਨ ‘ਚ ਵਾਪਰੀ ਕਿਸੇ ਘਟਨਾ ਤੋ ਬਾਅਦ ਮੌਕੇ ‘ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ…

ਆਕਲੈਂਡ(ਬਲਜਿੰਦਰ ਰੰਧਾਵਾ) ਕੇਂਦਰੀ ਵੈਲਿੰਗਟਨ ‘ਚ ਵਾਪਰੀ ਕਿਸੇ ਘਟਨਾ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਪੁਲਿਸ, ਵੈਲਿੰਗਟਨ ਫਾਇਰ ਐਂਬੂਲੈਂਸ ਅਤੇ ਫਾਇਰ ਐਂਡ...

Home Page News • India • India News • World • World News

ਨਿਊਯਾਰਕ ‘ਚ ਪੰਜਾਬੀ ਵਿਅਕਤੀ ਨੇ ਆਪਣੇ ਭਰਾਂ ਦੀ ਗੋ+ਲੀ ਮਾਰ ਕੀਤੀ ਹੱਤਿਆ,ਮਾਂ ਨੂੰ ਕੀਤਾ ਜ਼ਖ+ਮੀ ਤੇ ਆਪ ਨੂੰ ਵੀ ਮਾਰੀ ਗੋ+ਲੀ…

ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਚ’ ਇਕ ਪੰਜਾਬੀ ਪਰਿਵਾਰ ਦੇ ਨੋਜਵਾਨ ਕਰਮਜੀਤ ਸਿੰਘ ਮੁਲਤਾਨੀ ਵੱਲੋ ਆਪਣੇ ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ...

Home Page News • India • India News

ਸਤਲੁਜ ਦਰਿਆ ‘ਚ ਨਹਾਉਣ ਗਏ ਡੁੱਬੇ 4 ਨੌਜਵਾਨ…

ਲੁਧਿਆਣਾ ਤੋਂ ਅਤਿ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਕਾਸਾਬਾਦ ਪਿੰਡ ਨੇੜੇ ਗਰਮੀ ਤੋਂ ਰਾਹਤ ਪਾਉਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਹ ਸਤਲੁਜ ਦਰਿਆ ਦੇ ਪਾਣੀ ਦੇ ਤੇਜ਼ ਵਹਾਅ...

Home Page News • India • World • World News

ਮੈਕਸੀਕੋ ਸਰਹੱਦ ਰਾਹੀ ਅਮਰੀਕਾ ਚ’ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ 6 ਪ੍ਰਵਾਸੀਆਂ ਦੀ ਮੌਤ…

ਦੱਖਣੀ-ਪੱਛਮੀ ਅਮਰੀਕਾ ਜਿੱਥੇ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਉੱਥੇ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਕਿ ਮੈਕਸੀਕੋ ਸਰਹੱਦ ਪਾਰ ਕਰਨ ਦੀ ਕੋਸ਼ਿਸ਼...

Home Page News • India • India News • World • World News

ਅਮਰੀਕਾ ‘ਚ ਗੈਰ-ਕਾਨੂੰਨੀ ਜੂਏ ਦੀਆਂ ਗਤੀਵਿਧੀਆਂ ਚਲਾਉਣ ਦੇ ਦੋਸ਼ ਹੇਠ ਗੁਜਰਾਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ…

ਅਮਰੀਕਾ ਦੇ ੳਹਾਇੳ ਸੂਬੇ ‘ਚ ਮਯੂਰ ਪਟੇਲ ਨਾਂ ਦੇ ਇਕ  ਗੁਜਰਾਤੀ ਭਾਰਤੀ ਨੂੰ ਗੇਮਿੰਗ ਮਸ਼ੀਨਾਂ ਰਾਹੀਂ ਜੂਆ ਖਡਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ੳਹਾਇੳ  ਦੀ...

Home Page News • New Zealand Local News • NewZealand

ਸਵੇਰ-ਸਾਰ ਆਕਲੈਂਡ ਦੇ ਬੀਚਲੈਂਡਜ਼ ‘ਤੇ ਕਈ ਵਾਹਨਾਂ ਵਿਚਕਾਰ ਵਾਪਰਿਆ ਹਾਦਸਾ…

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਬੀਚਲੈਂਡਜ਼ ਵਿੱਚ ਅੱਜ ਸਵੇਰੇ ਕਈ ਵਾਹਨ ਵਿਚਕਾਰ ਵਾਪਰੇ ਹੋਏ ਹਾਦਸੇ ਤੋ ਬਾਅਦ ਮੌਕੇ ‘ਤੇ ਵੱਡੀ ਗਿਣਤੀ ਵਿੱਚ ਐਮਰਜੈਂਸੀ ਸੇਵਾਵਾਂ...

Home Page News • India • India News

ਕੁਲਵਿੰਦਰ ਕੌਰ ਦੇ ਹੱਕ ਚ’  ਨਿੱਤਰੇ ਸਿੱਖਸ ਆਫ਼ ਅਮੇਰਿਕਾ ਦੇ ਚੇਅਰਮੈਨ, ਜੱਸੀ’ ਦਿੱਤਾ ਵੱਡਾ ਬਿਆਨ…

 ਉੱਘੇ ਸਿੱਖ ਆਗੂ ਅਤੇ ਸਿੱਖਸ ਆਫ ਅਮੇਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਅੱਜ ਇਕ ਵੱਡਾ ਬਿਆਨ ਦਿੱਤਾ। ਆਪਣੇ ਬਿਆਨ ਵਿਚ ਜਸਦੀਪ ਸਿੰਘ ਨੇ ਕਿਹਾ ਕਿ ਉਹ ਵਿਵਾਦਿਤ ਅਦਾਕਾਰਾ ਅਤੇ...

Home Page News • New Zealand Local News • NewZealand

ਆਕਲੈਂਡ ਦੇ ਮਾਊਂਟ ਐਲਬਰਟ ਵਿੱਚ ਇੱਕ ਘਰ ਨੂੰ ਲੱਗੀ ਅੱਗ….

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਮਾਊਂਟ ਐਲਬਰਟ ਵਿੱਚ ਅੱਜ ਸਵੇਰੇ ਇੱਕ ਘਰ ਵਿੱਚ ਅੱਗ ਲੱਗ ਜਾਣ ਦੀ ਖ਼ਬਰ ਹੈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਨੂੰ ਸਵੇਰੇ 7.10 ਵਜੇ...