Home » Archives for dailykhabar » Page 293

Author - dailykhabar

Home Page News • World • World News

ਅਮਰੀਕਾ ਨੇ ਗ਼ੈਰ ਦਸਤਾਵੇਜ਼ੀ ਪਰਵਾਸੀਆਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਕੀਤਾ, ਕੀ ਹੈ ਪ੍ਰਕਿਰਿਆ, ਪਾਲਣਾ ਨਾ ਕਰਨ ਉੱਤੇ ਕੀ ਹੋਵੇਗਾ…

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਗੈਰ ਦਸਤਾਵੇਜ਼ੀ ਪਰਵਾਸੀਆਂ ਦਾ ਇੱਕ ਕੌਮਾਂਤਰੀ ਰਜਿਸਟਰ ਬਣਾਉਣਗੇ। ਇਹ ਐਲਾਨ ਉਨ੍ਹਾਂ ਨੇ 25 ਫਰਵਰੀ 2025...

Home Page News • India • India News

ਮੋਹਾਲੀ ‘ਚ ਇੱਕ ਹੋਰ ਵੱਡਾ ਹਾਦਸਾ,ਦੋ ਮੰਜ਼ਿਲਾ ਇਮਾਰਤ ਦਾ ਡਿੱਗਿਆ ਲੈਂਟਰ,ਇੱਕ ਦੀ ਮੌਤ, ਕਈ ਜ਼ਖਮੀ…

ਪੰਜਾਬ ਦੇ ਮੋਹਾਲੀ ਵਿੱਚ ਅੱਜ (ਸੋਮਵਾਰ) ਸ਼ਾਮ ਨੂੰ ਇੱਕ ਨਿਰਮਾਣ ਅਧੀਨ ਇਮਾਰਤ ਦਾ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸਾ ਹੁੰਦੇ ਹੀ ਮੌਕੇ ‘ਤੇ ਦਹਿਸ਼ਤ ਦਾ...

Home Page News • India • Religion

ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (14-1-2025)…

ਸੋਰਠਿ ਮਹਲਾ ੫ ਘਰੁ ੩ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮਿਲਿ ਪੰਚਹੁ ਨਹੀ ਸਹਸਾ ਚੁਕਾਇਆ ॥ ਸਿਕਦਾਰਹੁ ਨਹ ਪਤੀਆਇਆ ॥ ਉਮਰਾਵਹੁ ਆਗੈ ਝੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥੧॥ ਅਬ ਢੂਢਨ...

Home Page News • India • India News • World

ਕੈਨੇਡਾ ‘ਚ ਵਾਪਰੇ ਸੜਕ ਹਾਦਸੇ ‘ਚ ਨਵਾਂਸ਼ਹਿਰ ਦੇ ਨੌਜਵਾਨ ਦੀ ਹੋਈ ਮੌ,ਤ…

ਦੋ ਸਾਲ ਪਹਿਲਾ ਪਿੰਡ ਮਜਾਰਾ ਤੋਂ ਕੈਨੇਡਾ ਪੜ੍ਹਾਈ ਅਤੇ ਰੋਜ਼ਗਾਰ ਦੀ ਭਾਲ ਵਿਚ ਸਟੱਡੀ ਵੀਜ਼ੇ ਤੇ ਗਏ ਨੌਜਵਾਨ ਹਰਸਪ੍ਰੀਤ ਸਿੰਘ 29 ਸਾਲ ਪੁੱਤਰ ਲੈਕ. ਸੁਰਿਦੰਰ ਸਿੰਘ ਦੀ ਸੜਕ ਹਾਦਸੇ ਵਿਚ...

Home Page News • World • World News

Los Angeles fires:  ਤੇਜ਼ ਹਵਾਵਾਂ ਨੇ ਭੜਕਾਈ ਲਾਸ ਏਂਜਲਸ ਦੀ ਅੱਗ, ਹੁਣ ਤੱਕ 24 ਮੌਤਾਂ; ਜਾਣੋ ਕਿੰਨਾ ਹੋ ਚੁੱਕਾ ਨੁਕਸਾਨ…

 ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਕਿ ਇਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਭਿਆਨਕ...

Home Page News • India • Religion

ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (13-1-2025)…

ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ...

Home Page News • India • India News

ਕਰਜੇ ਤੋਂ ਤੰਗ ਆ ਕੇ ਨੌਜਵਾਨ ਨੇ ਆਪਣੇ ਆਪ ਨੂੰ ਮਾਰੀ ਗੋਲੀ…

ਬੱਧਨੀ ਕਲਾਂ ਦੇ ਪਿੰਡ ਰਾਉਕੇ ਕਲਾਂ ਦੇ ਰਹਿਣ ਵਾਲੇ ਦੋ ਬੱਚਿਆਂ ਦੇ ਪਿਤਾ ਅਤੇ ਬੇਜ਼ਮੀਨੇ ਕਿਸਾਨ ਨੇ ਸ਼ਨੀਵਾਰ ਨੂੰ ਸ਼ੱਕੀ ਹਾਲਾਤ ਵਿੱਚ ਆਪਣੇ ਹੀ ਘਰ ਵਿੱਚ ਆਪਣੇ ਲਾਇਸੈਂਸੀ ਰਿਵਾਲਵਰ...

Home Page News • India • India News • World • World News

ਸਾਕਾ ਨੀਲਾ ਤਾਰਾ ‘ਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਦਾ ਮੁੱਦਾ ਤਨਮਨਜੀਤ ਢੇਸੀ ਨੇ ਸੰਸਦ ‘ਚ ਮੁੜ ਉਠਾਇਆ…

 ਸਾਕਾ ਨੀਲਾ ਤਾਰਾ ਵਿਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀ ਜਾਂਚ ਦੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਸਦ ‘ਚ ਮੁੜ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ 1984...

Home Page News • India • NewZealand • Sports • Sports • World • World News

Champions Trophy 2025 ਲਈ ਨਿਊਜ਼ੀਲੈਂਡ ਨੇ ਕੀਤਾ ਟੀਮ ਦਾ ਐਲਾਨ…

ਨਿਊਜ਼ੀਲੈਂਡ ਨੇ ਅਗਲੇ ਮਹੀਨੇ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਨੇ ਐਤਵਾਰ ਸਵੇਰੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ। ਖੱਬੇ...

Home Page News • India • India News

ਕਿਸਾਨੀ ਮੰਗਾ ਲਈ 76ਵੇਂ ਗਣਤੰਤਰ ਦਿਵਸ ‘ਤੇ ਕਿਸਾਨ ਕੱਢਣਗੇ ਟਰੈਕਟਰ/ਵਾਹਨ ਮੋਟਰ ਸਾਈਕਲ ਪਰੇਡ…

 ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ 26 ਜਨਵਰੀ 2025, 76ਵੇਂ ਗਣਤੰਤਰ ਦਿਵਸ ‘ਤੇ ਦੇਸ਼ ਭਰ ਵਿੱਚ ਜ਼ਿਲ੍ਹਾ/ਸਬ ਡਵੀਜ਼ਨ ਪੱਧਰ ‘ਤੇ ਟਰੈਕਟਰ/ਵਾਹਨ/ਮੋਟਰਸਾਈਕਲ...