Home » Archives for dailykhabar » Page 38

Author - dailykhabar

Home Page News New Zealand Local News NewZealand

ਓਨੀਹੰਗਾ ‘ਚ ਵਾਪਰੀ ਗੋਲੀਬਾਰੀ ਦੀ ਘਟਨਾ,ਇੱਕ ਵਿਅਕਤੀ ਗੰਭੀਰ ਜ਼ਖ਼ਮੀ…

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕੇਂਦਰੀ ਆਕਲੈਂਡ ਉਪਨਗਰ ਵਿੱਚ ਵਾਪਰੀ ਇੱਕ ਵੱਡੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਦਾ ਖਬਰ ਸਾਹਮਣੇ ਆ ਰਹੀ ਹੈ।ਓਨੀਹੰਗਾ ‘ਚ ਵਾਪਰੀ...

Home Page News India World World News

ਈਰਾਨ ‘ਚ ਹਾਲਾਤ ਗੰਭੀਰ ਭਾਰਤੀਆਂ ਦੀ ਹੋਵੇਗੀ ਵਤਨ ਵਾਸੀ….

ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਈਰਾਨ ਵਿੱਚ ਵਧੇ ਤਣਾਅ ਦੇ ਵਿਚਕਾਰ, ਸੁਰੱਖਿਆ ਚਿੰਤਾਵਾਂ ਦੇ ਕਾਰਨ ਉੱਥੋਂ ਭਾਰਤੀ...

Home Page News India World World News

ਕੈਨੇਡਾ ‘ਚ ਜੰਡਿਆਲਾ ਗੁਰੂ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ….

ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰਾ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਕੈਨੇਡਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨਾਲ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।...

Home Page News New Zealand Local News NewZealand

ਹਮਿਲਟਨ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌ,ਤ….

ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ‘ਚ ਬੀਤੀ ਵਾਪਰੇ ਰਾਤ ਵਾਪਰੇ ਇੱਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਦੋ ਵਾਹਨਾਂ ਨਾਲ ਜੁੜਿਆ ਇਹ ਹਾਦਸਾ ਟੀ-ਰਾਪਾ ਰੋਡ...

Home Page News India World World News

ਅਮਰੀਕਾ ‘ਚ ਆਪਣੇ ਬੱਚਿਆਂ ਦੇ ਕ*ਤਲ ਮਾਮਲੇ ਵਿੱਚ ਭਾਰਤੀ ਮੂਲ ਦੀ ਔਰਤ ਗ੍ਰਿਫ਼ਤਾਰ….

ਅਮਰੀਕਾ ਦੇ ਨਿਊ ਜਰਸੀ ਵਿੱਚ ਭਾਰਤੀ ਮੂਲ ਦੀ 35 ਔਰਤ ਪ੍ਰਿਯਥਰਸਿਨੀ ਨਟਰਾਜਨ ਨੂੰ ਆਪਣੇ ਦੋ ਪੁੱਤਰਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ...

Home Page News India India News World

ਸੰਘਣੀ ਧੁੰਦ ਕਾਰਨ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰਿਆ ਹਾਦਸਾ…..

ਏਅਰ ਇੰਡੀਆ ਦੇ ਬੇੜੇ ਵਿਚ ਸਭ ਤੋਂ ਨਵਾਂ ਏਅਰਬੱਸ ਏ350 ਜਹਾਜ਼, ਜੋ 250 ਤੋਂ ਵੱਧ ਯਾਤਰੀਆਂ ਨਾਲ ਦਿੱਲੀ ਤੋਂ ਨਿਊਯਾਰਕ ਉਡਾਣ ਭਰ ਰਿਹਾ ਸੀ, ਦਾ ਇੰਜਨ ਅੱਜ ਦਿੱਲੀ ਹਵਾਈ ਅੱਡੇ ’ਤੇ...

Home Page News New Zealand Local News NewZealand

ਪੂਰਬੀ ਆਕਲੈਂਡ ‘ਚ ਇੱਕ ਸਟੋਰ ‘ਤੇ ਚੋਰੀ ਕਰ ਭੱਜੇ ਹਲਕੀ ਉਮਰ ਦੇ ਤਿੰਨ ਜਣੇ ਪੁਲਿਸ ਨੇ ਕੀਤੇ ਕਾਬੂ….

ਆਕਲੈਂਡ(ਬਲਜਿੰਦਰ ਸਿੰਘ)ਈਸਟ ਆਕਲੈਂਡ ‘ਚ ਚੋਰੀ ਮਾਮਲੇ ਸਬੰਧੀ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਅੱਜ ਸਵੇਰੇ 5.30 ਵਜੇ ਤੋਂ ਬਾਅਦ, ਪੁਲਿਸ ਨੂੰ ਮੂਰ...

Home Page News India World World News

ਵੈਨੇਜ਼ੁਏਲਾ ‘ਚ ਨਵੇਂ ਯੁੱਗ ਦੀ ਸ਼ੁਰੂਆਤ  ਟਰੰਪ ਤੇ ਅੰਤਰਿਮ ਰਾਸ਼ਟਰਪਤੀ Delcy Rodriguez ਵਿਚਕਾਰ ਹੋਈ ਅਹਿਮ ਗੱਲਬਾਤ…

 ਅਮਰੀਕਾ ਅਤੇ ਵੇਨੇਜ਼ੁਏਲਾ ਦੇ ਸਬੰਧਾਂ ਵਿੱਚ ਇੱਕ ਵੱਡਾ ਮੋੜ ਆਇਆ ਹੈ। 3 ਜਨਵਰੀ 2026 ਨੂੰ ਅਮਰੀਕੀ ਫੌਜੀ ਕਾਰਵਾਈ (Operation Absolute Resolve) ਦੌਰਾਨ ਨਿਕੋਲਸ ਮਾਦੁਰੋ ਦੀ...

Home Page News New Zealand Local News NewZealand

ਟੌਰੰਗਾ ‘ਚ ਇੱਕ ਵਿਅਕਤੀ ਦੀ ਮੌ.ਤ ਮਾਮਲੇ ‘ਚ 37 ਸਾਲਾ ਔਰਤ ‘ਤੇ ਲੱਗੇ ਕਤਲ ਦੇ ਦੋਸ਼….

ਆਕਲੈਂਡ(ਬਲਜਿੰਦਰ ਸਿੰਘ) ਟੌਰੰਗਾ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਇੱਕ 37 ਸਾਲਾ ਔਰਤ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।ਐਤਵਾਰ 14 ਦਸੰਬਰ ਨੂੰ, ਸਵੇਰੇ 11.40 ਵਜੇ...

Home Page News India World World News

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਖ਼ੁਦਕੁਸ਼ੀ ਮਾਮਲੇ ’ਚ ਵੱਡੀ ਕਾਰਵਾਈ, ਪਤਨੀ ਸਮੇਤ ਸਹੁਰੇ ਪਰਿਵਾਰ ਦੇ 5 ਮੈਂਬਰਾਂ ਖ਼ਿਲਾਫ਼ ਪਰਚਾ ਦਰਜ…

ਆਸਟ੍ਰੇਲੀਆ ‘ਚ ਵਾਪਰੀ ਇੱਕ ਦਰਦਨਾਕ ਘਟਨਾ ਸਬੰਧੀ ਵੱਡੀ ਕਾਰਵਾਈ ਕਰਦਿਆਂ ਥਾਣਾ ਮਹਿਲ ਕਲਾਂ ਦੀ ਪੁਲਿਸ ਨੇ ਪੰਜਾਬੀ ਨੌਜਵਾਨ ਸਰਬਜੀਤ ਸਿੰਘ ਸੇਵਾ ਨੂੰ ਖ਼ੁਦਕੁਸ਼ੀ ਲਈ ਮਜਬੂਰ...