Home » ਉੱਘੇ ਕਵੀਸ਼ਰ ਗੁਰਮੀਤ ਸਿੰਘ ਸਾਹੋਕੇ ਦੇ ਹੋਇਆ ਦੇਹਾਂਤ…
Home Page News • India • India News

ਉੱਘੇ ਕਵੀਸ਼ਰ ਗੁਰਮੀਤ ਸਿੰਘ ਸਾਹੋਕੇ ਦੇ ਹੋਇਆ ਦੇਹਾਂਤ…

Spread the news


ਉੱਘੇ ਗਾਇਕ ਤੇ ਕਵੀਸ਼ਰ ਡਾਕਟਰ ਗੁਰਮੀਤ ਸਿੰਘ ਸਾਹੋਕੇ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਸਾਹੋਕੇ (ਮੋਗਾ) ਵਿੱਚ ਦੇਹਾਂਤ ਹੋ ਗਿਆ ਵਿਦੇਸ਼ਾਂ ਅਤੇ ਦੇਸ਼ ਵਿੱਚ ਵੱਸਦੇ ਕਲਾਕਾਰਾਂ ਅਤੇ ਚਾਹੁਣ ਵਾਲਿਆਂ ਵੱਲੋਂ ਡਾ. ਸਾਹੋਕੇ ਦੇ ਅਕਾਲ ਚਲਾਣੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।