Home » Archives for dailykhabar

Author - dailykhabar

Home Page News • New Zealand Local News • NewZealand

ਆਕਲੈਂਡ ‘ਚ ਅੱਜ ਹੋਣ ਵਾਲੇ ਟੀ-20 ਮੁਕਾਬਲੇ ਨੂੰ ਦੇਖਦੇ ਨਿਊਜ਼ੀਲੈਂਡ ਟਰਾਂਸਪੋਰਟ ਵੱਲੋਂ ਵਾਧੂ ਬੱਸਾਂ ਅਤੇ ਰੇਲਗੱਡੀਆਂ ਜਾਣਗੀਆਂ ਚਲਾਈਆਂਆਕਲੈਂਡ(ਰੰਧਾਵਾ) ਈਡਨ ਪਾਰਕ ਵਿਖੇ ਅੱਜ ਰਾਤ...

Home Page News • New Zealand Local News • NewZealand

ਨੌਰਥ ਆਕਲੈਂਡ ‘ਚ ਇੱਕ ਬੀਚ ‘ਤੇ ਪੁਲਿਸ ਨੂੰ ਮਿਲੀ ਇੱਕ ਲਾਸ਼….

ਆਕਲੈਂਡ(ਰੰਧਾਵਾ) ਪੁਲਿਸ ਇੱਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ ਮਦਦ ਮੰਗ ਰਹੀ ਹੈ ਜੋ ਆਕਲੈਂਡ ਦੇ ਇੱਕ ਮਸ਼ਹੂਰ ਸਮੁੰਦਰੀ ਤੱਟ (ਬੀਚ) ‘ਤੇ ਮ੍ਰਿਤਕ ਹਾਲਤ ਵਿੱਚ ਮਿਲਿਆ ਸੀ।ਇਸ...

Home Page News • New Zealand Local News • NewZealand

ਵਾਹਨਾਂ ਦੀ ਵਾਰੰਟ ਆਫ਼ ਫਿਟਨੈੱਸ’ (WoF) ਦੇ ਨਿਯਮਾਂ ‘ਚ 1 ਨਵੰਬਰ 2026 ਤੋਂ ਕੀਤੇ ਜਾ ਰਹੇ ਨੇ ਬਦਲਾਅ

ਵਾਰੰਟ ਆਫ਼ ਫਿਟਨੈੱਸ’ (WoF) ਪ੍ਰਣਾਲੀ ਵਿੱਚ 1 ਨਵੰਬਰ 2026 ਤੋਂ ਬਦਲਾਅ ਆ ਰਹੇ ਹਨ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਵਾਰ WoF ਕਰਵਾਉਣ ਦੀ...

Home Page News • India • India News

ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ 4 ਦਿਨ ਦੇ ਪੁਲਿਸ ਰਿਮਾਂਡ ”ਤੇ

ਮਾਨਸਾ ਵਿਚ ਦਲਜੀਤ ਸਿੰਘ ਦੀ ਲਾਸ਼ ਨੂੰ ਲੈ ਕੇ ਹੋਏ ਵਿਵਾਦ ਮਾਮਲੇ ‘ਚ ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।...

Home Page News • India • India News

ਪੰਜਾਬ ਦੀ ਜੇਲ੍ਹ ‘ਚ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਹੋਈ ਮੌਤ….

ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਨਾਮੀ ਗੈਂਗਸਟਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਗੈਂਗਸਟਰ ਦੀ ਪਛਾਣ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼...

Home Page News • New Zealand Local News • NewZealand

ਆਕਲੈਂਡ ‘ਚ ਬਜ਼ੁਰਗ ਔਰਤ ਤੋ ਗੱਡੀ ਚੋਰੀ ਕਰਨ ਅਤੇ ਗ੍ਰਿਫਤਾਰੀ ਦੌਰਾਨ ਪੁਲਿਸ ‘ਤੇ ਹਮਲਾ ਕਰਨ ਵਾਲੇ 4 ਜਣੇ ਗ੍ਰਿਫ਼ਤਾਰ….

ਆਕਲੈਂਡ(ਰੰਧਾਵਾ) ਮਾਊਂਟ ਰੋਸਕਿਲ (Mt Roskill) ਵਿੱਚ ਚੋਰੀ ਦੀ ਇੱਕ ਘਟਨਾ ਦੌਰਾਨ, ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ ਚਾਰ...

Home Page News • World • World News

ਸੂਡਾਨ ਦੇ ਇੱਕ ਬਜ਼ਾਰ ‘ਚ ਹੋਏ ਡਰੋਨ ਹਮਲੇ ਮਾਰੇ ਗਏ ਲੋਕਾਂ ਦੀ ਗਿਣਤੀ ਹੋਈ 100 ਤੋ ਪਾਰ…

ਸੂਡਾਨ ਦੇ ਦੱਖਣੀ ਦਾਰਫ਼ੁਰ ਸੂਬੇ ਦੀ ਰਾਜਧਾਨੀ ਨਿਆਲਾ (Nyala) ਵਿੱਚ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ’ਤੇ ਫ਼ੌਜੀ ਡਰੋਨ ਹਮਲੇ ਵਿੱਚ 102 ਲੋਕਾਂ ਦੀ ਮੌਤ ਅਤੇ 113 ਲੋਕਾਂ ਦੇ ਜ਼ਖ਼ਮੀ...

Home Page News • New Zealand Local News • NewZealand

ਪੂਰਬੀ ਆਕਲੈਂਡ ‘ਚ ਮੱਛੀਆਂ ਫੜ ਰਹੇ ਵਿਅਕਤੀ ਨੂੰ ਪਾਣੀ ਦੀਆਂ ਤੇਜ਼ ਲਹਿਰਾਂ ਵਿੱਚ ਫਸਣ ‘ਤੇ ਕੀਤਾ ਗਿਆ ਸੁਰੱਖਿਅਤ ਰੈਸਕਿਊ…

ਆਕਲੈਂਡ(ਰੰਧਾਵਾ) ਪੂਰਬੀ ਆਕਲੈਂਡ ਵਿੱਚ ਚੱਟਾਨਾਂ ‘ਤੇ ਫਸਣ ਤੋਂ ਬਾਅਦ ਇੱਕ ਕਿਸ਼ੋਰ ਲੜਕੇ ਨੂੰ ਸੁਰੱਖਿਅਤ ਰੈਸਕਿਊ ਕੀਤਾ ਗਿਆ ਹੈ।ਪੁਲਿਸ ਨੂੰ ਬਕਲੈਂਡਜ਼ ਬੀਚ ਦੇ ਨੇੜੇ...

Home Page News • India • World • World News

ਕੈਨੇਡਾ ਪੁਲਿਸ ਨੇ ਲਾਪਤਾ ਚੱਲ ਰਹੇ 25 ਸਾਲਾ ਜਸਦੀਪ ਸਿੰਘ ਹੇਅਰ ਦੀ ਭਾਲ ਲਈ ਲੋਕਾਂ ਕੀਤੀ ਮਦਦ ਦੀ ਅਪੀਲ…

ਸਰੀ ਪੁਲਿਸ ਸਰਵਿਸ ਇੱਕ 25 ਸਾਲਾ ਲਾਪਤਾ ਵਿਅਕਤੀ ਨੂੰ ਲੱਭਣ ਲਈ ਜਨਤਾ ਤੋਂ ਸਹਿਯੋਗ ਮੰਗ ਰਹੀ ਹੈ, ਜਿਸਨੂੰ ਆਖਰੀ ਵਾਰ ਇੱਕ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਦੇਖਿਆ ਗਿਆ ਸੀ।ਜਸਦੀਪ...

Home Page News • New Zealand Local News • NewZealand

ਆਕਲੈਂਡ ਦੇ ਮੋਟਰਵੇਅ-1 ‘ਤੇ ਕਾਰ ਅਤੇ ਵੈਨ ਵਿਚਕਾਰ ਹੋਈ ਟੱਕਰ,ਦੋ ਜਣੇ ਗੰਭੀਰ ਜ਼ਖ਼ਮੀ

ਆਕਲੈਂਡ(ਰੰਧਾਵਾ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਬੀਤੀ ਰਾਤ ਇੱਕ ਕਾਰ ਅਤੇ ਵੈਨ ਵਿਚਕਾਰ ਹੋਏ ਗੰਭੀਰ ਆਹਮੋ-ਸਾਹਮਣੇ ਹਾਦਸੇ ਤੋਂ ਕਾਰਨ ਮੋਟਰਵੇਅ ਨੂੰ ਕਈ ਘੰਟਿਆਂ ਲਈ ਬੰਦ ਕਰਨਾ...