Home » Archives for dailykhabar » Page 24

Author - dailykhabar

Home Page News • India • India News

ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਕਤਲ ਮਾਮਲਾ ਸਬੰਧੀ ਪੁਲਿਸ ਨੇ ਮੁਲਜ਼ਮ ਪਿੰਦਾ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਕੀਤਾ ਹਾਸਲ…

ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਖਾਨੋਵਾਲ ਵਾਸੀ ਪਰਮਿੰਦਰ ਸਿੰਘ ਉਰਫ਼...

Home Page News • New Zealand Local News • NewZealand

ਆਕਲੈਂਡ ‘ਚ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ

ਆਕਲੈਂਡ(ਰੰਧਾਵਾ) ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਬੀਤੇ ਕੱਲ੍ਹ ਦੁਪਹਿਰ ਨੂੰ ਆਕਲੈਂਡ ਦੇ ਮਾਊਂਟ ਐਲਬਰਟ ਵਿੱਚ ਇੱਕ ਵਿਅਕਤੀ ਦੀ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ...

Home Page News • India • India News

ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਕਤਲ ਮਾਮਲਾ ਸਬੰਧੀ ਪੁਲਿਸ ਨੇ ਮੁਲਜ਼ਮ ਪਿੰਦਾ ਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਕੀਤਾ ਹਾਸਲ…

ਪੰਜਾਬੀ ਇੰਫਲੂਐਂਸਰ ਮਨਜੀਤ ਕੌਰ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਮੁਲਜ਼ਮ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਖਾਨੋਵਾਲ ਵਾਸੀ ਪਰਮਿੰਦਰ ਸਿੰਘ ਉਰਫ਼...

Home Page News • India • New Zealand Local News • NewZealand

ਰਵੀ ਪੰਜਕੋਹਾ ਨੂੰ ਸਦਮਾ ਸਤਿਕਾਰਯੋਗ ਤਾਇਆ ਸ ਦੀਦਾਰ ਸਿੰਘ ਮਾਵੀ ਦਾ ਹੋਇਆ ਦੇਹਾਂਤ….

ਆਕਲੈਂਡ(ਡੇਲੀ ਖ਼ਬਰ)ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਭਾਈਚਾਰੇ ਵਿੱਚ ਜਾਣੇ ਪਛਾਣੇ ਜਾਂਦੇ ਨੌਜਵਾਨ ਰਵੀ ਪੰਜਕੋਹਾ ਦੇ ਸਤਿਕਾਰਯੋਗ ਤਾਇਆ ਜੀ...

Home Page News • India • World • World News

ਬਰਤਾਨੀਆ ’ਚ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਖ਼ਰਾਬ, 300 ਤੋਂ ਜ਼ਿਆਦਾ ਉਡਾਣਾਂ ਰੱਦ….

ਬਰਤਾਨੀਆ ਦੇ ਹਵਾਈ ਆਵਾਜਾਈ ਨਿਯੰਤਰਣ ਪ੍ਰਣਾਲੀ ਵਿੱਚ ਇੱਕ ਵੱਡੀ ਤਕਨੀਕੀ ਖਰਾਬੀ ਕਾਰਨ ਮੰਗਲਵਾਰ ਨੂੰ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ।ਫਲਾਈਟ ਮਾਨੀਟਰਿੰਗ ਵੈੱਬਸਾਈਟ...

Home Page News • New Zealand Local News • NewZealand

ਆਕਲੈਂਡ ‘ਚ ਲਾਪਤਾ ਚੱਲ ਰਹੀ 12 ਸਾਲਾ ਲੜਕੀ ਦੀ ਭਾਲ ਲਈ ਪੁਲਿਸ ਵੱਲੋਂ ਅਪੀਲ….

ਆਕਲੈਂਡ(ਰੰਧਾਵਾ) ਪੁਲਿਸ Pearly ਨੂੰ ਲੱਭਣ ਲਈ ਜਨਤਾ ਦੀ ਮਦਦ ਮੰਗ ਰਹੀ ਹੈ, ਜਿਸਦੀ ਵੈਸਟ ਹਾਰਬਰ ਤੋਂ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ।12 ਸਾਲਾ Pearly ਨਾਮ ਦੀ ਬੱਚੀ ਨੂੰ...

Home Page News • India • World • World News

ਕੈਨੇਡਾ ‘ਚ 22 ਸਾਲਾ ਪੰਜਾਬੀ ਡਕੈਤੀ ਦੇ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ….

ਸੈਂਟਰਲ ਡਕੈਤੀ ਬਿਊਰੋ ਦੇ ਜਾਂਚਕਰਤਾਵਾਂ ਨੇ ਬਰੈਂਪਟਨ ਵਿੱਚ ਪ੍ਰਚੂਨ ਡਕੈਤੀਆਂ ਦੀ ਇੱਕ ਲੜੀ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।14 ਅਗਸਤ ਤੋਂ 24 ਅਗਸਤ ਦੇ...

Home Page News • New Zealand Local News • NewZealand

Te Kuiti ‘ਚ ਕਾਰ ਦੀ ਫੇਟ ਵੱਜਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ….

ਆਕਲੈਂਡ(ਰੰਧਾਵਾ) Te Kuiti ਵਿੱਚ ਕਾਰ ਦੀ ਟੱਕਰ ਵੱਜਣ ਕਾਰਨ ਇੱਕ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਕੱਲ੍ਹ ਸ਼ਾਮ 7.50 ਵਜੇ ਦੇ ਕਰੀਬ ਵਾਰਡ ਸਟ੍ਰੀਟ ਦੇ...

Home Page News • India • World • World News

ਹਿੰਦੂ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਸਟਾਫ਼ ਨਾਲ ਹੋਏ ਵਿਤਕਰੇ ਵਿਰੁੱਧ ਹੜਤਾਲ ਤੋਂ ਬਾਅਦ ਐਫਿਲ ਟਾਵਰ ਮੁੜ ਖੁੱਲ੍ਹਿਆ….

ਪੈਰਿਸ ਦਾ ਮਸ਼ਹੂਰ ਐਫਿਲ ਟਾਵਰ (Eiffel Tower) ਸੈਲਾਨੀਆਂ ਲਈ ਦੋਬਾਰਾ ਖੋਲ੍ਹ ਦਿੱਤਾ ਗਿਆ ਹੈ। ਇੱਕ ਨਿੱਜੀ ਹਿੰਦੂ ਧਾਰਮਿਕ ਵਫ਼ਦ ਦੇ ਦੌਰੇ ਦੌਰਾਨ ਮਹਿਲਾ ਕਰਮਚਾਰੀਆਂ ਨਾਲ ਪੱਖਪਾਤ...

Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਕਾਰ ਦੀ ਫੇਟ ਵੱਜਣ ਕਾਰਨ ਜ਼ਖਮੀ ਹੋਏ ਸਾਈਕਲ ਚਾਲਕ ਦੀ ਇਲਾਜ ਦੌਰਾਨ ਹੋਈ ਮੌਤ….

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਦੇ ਐਵੋਨਡੇਲ ਵਿੱਚ ਇੱਕ ਕਾਰ ਅਤੇ ਸਾਈਕਲ ਦੀ ਟੱਕਰ ਵਿੱਚ ਗੰਭੀਰ ਸੱਟਾਂ ਲੱਗਣ ਤੋਂ ਤਿੰਨ ਦਿਨ ਬਾਅਦ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ...