Home » World News » Page 148

World News

Home Page News • India • World • World News

ਕੈਨੇਡਾ ਦੀ ਸੰਸਦ ‘ਚ ਨਿੱਝਰ ਦੀ ਯਾਦ ‘ਚ ਰੱਖਿਆ ਗਿਆ ਮੌਨ, ਭਾਰਤ ਨੇ ਵਿੰਨ੍ਹਿਆ ਤਿੱਖਾ ਨਿਸ਼ਾਨਾ…

ਭਾਰਤ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਕੈਨੇਡਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਦਰਅਸਲ, ਕੈਨੇਡਾ ਦੀ ਸਰਕਾਰੀ ਖਾਲਿਸਤਾਨੀ ਸਮਰਥਕਾਂ ਨੂੰ ਲੁਭਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੀ। ਤਾਜਾ...

Home Page News • India • World • World News

ਭਾਰਤੀ ਔਰਤਾਂ ਨਾਲ ਬਦਸਲੂਕੀ ਕਰਨ ਵਾਲੀ ਔਰਤ ਨੂੰ ਹੋਈ ਜੇਲ੍ਹ…

ਭਾਰਤੀਆਂ ਨੂੰ ਅਮਰੀਕਾ ਵਿੱਚ ਲੰਬੇ ਸਮੇਂ ਤੋਂ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੰਨ 2022 ਵਿੱਚ ਅਜਿਹੀ ਇੱਕ ਘਟਨਾ ਟੈਕਸਾਸ  ਵਿੱਚ ਵਾਪਰੀ ਸੀ। ਅਗਸਤ 2022 ਵਿੱਚ, ਪਲੈਨੋ, ਟੈਕਸਾਸ...

Home Page News • India • World • World News

ਕੈਨੇਡਾ ਦੀ ਸੰਸਦ ਨੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ’ਤੇ ਭੇਟ ਕੀਤੀ ਗਈ ਸ਼ਰਧਾਂਜਲੀ…

 18 ਜੂਨ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੱਕ ਮਿੰਟ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਜਦੋਂ ਕੈਨੇਡਾ ਦੀ ਸੰਸਦ ਦੇ ਹਾਊਸ ਆਫ ਕਾਮਨਜ਼ ’ਚ ਭਾਈ ਨਿੱਝਰ ਨੂੰ...

Home Page News • World • World News

ਫਲੋਰਿਡਾ ਰਾਜ  ਨੇ ਯੂ.ਐਸ ਏ ਦੇ ਗ੍ਰੀਨ ਕਾਰਡਾਂ ਤੋਂ ਬਿਨਾਂ ਚੀਨੀ ਨਾਗਰਿਕਾਂ ਲਈ ਜਾਇਦਾਦ ਦੀ ਖਰੀਦ ‘ਤੇ ਪਾਬੰਦੀਆਂ ਲਾਈਆਂ…

ਅਮਰੀਕਾ ਦੇ ਸੂਬੇ ਫਲੋਰੀਡਾ ਨੇ ਯੂ.ਐਸ.ਏ ਦੇ ਗ੍ਰੀਨ ਕਾਰਡ ਤੋਂ ਬਿਨਾਂ ਚੀਨੀ ਨਾਗਰਿਕ ਫਲੋਰੀਡਾ ਵਿੱਚ ਜਾਇਦਾਦ ਨਹੀਂ ਖਰੀਦ ਸਕਣਗੇ। ਫਲੋਰੀਡਾ ਵਿੱਚ ਇਸ  ਨਵੇਂ ਨਿਯਮ ਤੋਂ ਚੀਨੀ ਵਰਗ ਦੇ ਲੋਕ ...

Home Page News • India • India News • World • World News

ਇਟਲੀ ‘ਚ ਮਾਲਕ ਦੀ ਗਲਤੀ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਦਰਦਨਾਕ ਮੌ+ਤ…

ਇਟਲੀ ਵਿੱਚ ਪ੍ਰਵਾਸੀਆਂ ਨਾਲ ਕੰਮ ਦੇ ਮਾਲਕਾਂ ਵੱਲੋ ਕੀਤੇ ਜਾਂਦੇ ਸ਼ੋਸ਼ਣ ਦੀਆਂ ਖਬਰਾਂ ਨਵੀਆਂ ਨਹੀਂ ਹਨ। ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਜਿਨਾਂ ਵਿੱਚ ਇਟਾਲੀਅਨ ਮਾਲਕਾਂ ਵੱਲੋਂ ਕੱਚੇ ਪੰਜਾਬੀ...