Home » ਕੱਲ੍ਹ 27 ਨਵੰਬਰ ਤੋ ਸ਼ੁਰੂ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਸਰਾ ਟੈਸਟ ਮੈਚ…
Home Page News • India • India Sports • New Zealand Local News • Sports • Sports • World • World Sports

ਕੱਲ੍ਹ 27 ਨਵੰਬਰ ਤੋ ਸ਼ੁਰੂ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਸਰਾ ਟੈਸਟ ਮੈਚ…

Spread the news


ਆਕਲੈਂਡ(ਬਲਜਿੰਦਰ ਰੰਧਾਵਾ) ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਮੈਚ ਸ਼ੁੱਕਰਵਾਰ, 27 ਨਵੰਬਰ ਤੋਂ Christchurch ਦੇ Hagley Oval ਮੈਦਾਨ ਵਿੱਚ ਸ਼ੁਰੂ ਹੋਵੇਗਾ।ਨਿਊਜ਼ੀਲੈਂਡ ਦੇ ਗੇਂਦਬਾਜ਼ੀ ਕੋਚ ਮੁਤਾਬਕ, ਇਸ ਵਾਰ ਪਿੱਚ Wellington ਦੇ ਮੁਕਾਬਲੇ ਵਧੇਰੇ ਤੇਜ਼ ਅਤੇ ਉਛਾਲ ਵਾਲੀ ਹੋ ਸਕਦੀ ਹੈ।
ਇਸ ਕਾਰਨ ਪਿੱਚ ਦੀ ਸਥਿਤੀ ਅਤੇ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ ਦੀ ਚੋਣ ਮੈਚ ਤੋਂ ਪਹਿਲਾਂ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ।