Home » NewZealand » Page 208
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਵਿਅਕਤੀ ਦੀ ਭਾਲ,ਤਸਵੀਰ ਕੀਤੀ ਗਈ ਜਾਰੀ….

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਜਨਤਾ ਨੂੰ ਡੇਵਿਡ ਹੇਕੇਟੋਆ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ, ਜਿਸ ਦੇ ਕਿ ਗ੍ਰਿਫ਼ਤਾਰੀ ਵਾਰੰਟ ਹਨ।ਹੇਕੇਟੋਆ, 56, ਨੂੰ...

Home Page News • New Zealand Local News • NewZealand

ਬੇਅ ਆਫ਼ ਪਲੈਂਟੀ ‘ਚ ਇੱਕ ਇਮਾਰਤ ਨਾਲ ਜਾ ਟਕਰਾਈ ਕਾਰ…

ਆਕਲੈਂਡ(ਬਲਜਿੰਦਰ ਰੰਧਾਵਾ)ਬੇਅ ਆਫ਼ ਪਲੈਂਟੀ ਵਿੱਚ ਇੱਕ ਕਾਰ ਦੇ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ।ਓਮਾਨਵਾ ਰੋਡ ‘ਤੇ ਸਵੇਰੇ 8.45 ਵਜੇ ਹੋਏ...

Home Page News • New Zealand Local News • NewZealand

ਲੋਅਰ ਹੱਟ ‘ਚ ਇੱਕ ਵਾਹਨ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌ,ਤ ਅਤੇ ਦੂਜਾ ਗੰਭੀਰ ਜ਼ਖ਼ਮੀ….

ਆਕਲੈਂਡ(ਬਲਜਿੰਦਰ ਰੰਧਾਵਾ) ਟਾਇਟਾ ਵਿੱਚ ਰਾਤ ਭਰ ਇੱਕ ਵਾਹਨ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਹੈ।ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ...

Home Page News • New Zealand Local News • NewZealand

ਆਕਲੈਂਡ ਸ਼ਹਿਰ ‘ਚ ਸਵੇਰ-ਸਾਰ ਵਾਪਰਿਆ ਵੱਡਾ ਹਾਦਸਾ,ਤਿੰਨ ਵਿਅਕਤੀ ਜ਼ਖ਼ਮੀ ਇੱਕ ਦੀ ਹਾਲਤ ਗੰਭੀਰ…

ਆਕਲੈਂਡ(ਬਲਜਿੰਦਰ ਰੰਧਾਵਾ) ਆਕਲੈਂਡ ਸ਼ਹਿਰ ‘ਚ ਅੱਜ ਸਵੇਰੇ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਹਾਦਸੇ ਕਾਰਨ ਸ਼ਹਿਰ ਦੀ ਇੱਕ ਵਿਅਸਤ ਸੜਕ ਨੂੰ...

Home Page News • New Zealand Local News • NewZealand

ਨੇਪੀਅਰ ‘ਚ ਇੱਕ ਮੋਟਲ ਨੂੰ ਲੱਗੀ ਭਿਆਨਕ ਅੱ+ਗ….

ਆਕਲੈਂਡ(ਬਲਜਿੰਦਰ ਰੰਧਾਵਾ) ਨੈਪੀਅਰ ਵਿੱਚ ਮਰੀਨ ਪਰੇਡ ‘ਤੇ ਸਥਿਤ ਕੋਲੋਨੀਅਲ ਕੋਰਟ ਮੋਟਲ ‘ਚ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰਫਾਈਟਰਾਂ ਨੇ ਕਈ ਘੰਟਿਆਂ ਦੀ...