Home » Home Page News » Page 449

Home Page News

Home Page News • India • India News

ਅੱਜ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ…

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 22 ਜੁਲਾਈ ਸਵੇਰੇ 10:30 ਵਜੇ ਹੋਵੇਗੀ। ਇਹ ਮੀਟਿੰਗ ਸੀਐੱਮ ਮਾਨ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਤੇ ਹੋਵੇਗੀ।...

Home Page News • India • India News

ਨੌਜਵਾਨਾਂ ਨੂੰ ‘ਆਈਸ’ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਨਸ਼ਾ ਤਸਕਰ, ਸੂਬੇ ‘ਚ ਨਸ਼ੇ ਦੀ ਸਥਿਤੀ ਬਣਦੀ ਜਾ ਰਹੀ ਹੈ ਚਿੰਤਾਜਨਕ…

ਸੂਬੇ ’ਚ ਆਈਸ (ਕ੍ਰਿਸਟਲ ਮੈਥਾਮਫੇਟਾਮਿਨ) ਦੀ ਜ਼ਬਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਡਰੱਗ ਤਸਕਰ ਹੁਣ ਨੌਜਵਾਨਾਂ ਨੂੰ ਚਿੱਟਾ (ਹੈਰੋਇਨ) ਤੋਂ ਸਸਤੀ, ਜ਼ਿਆਦਾ...

Home Page News • New Zealand Local News • NewZealand

ਆਕਲੈਂਡ ਏਅਰਪੋਰਟ ‘ਤੇ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ 25 ਸਾਲਾ ਔਰਤ ਗ੍ਰਿਫ਼ਤਾਰ,ਪੇਸ਼ੇ ਵਜੋਂ ਔਰਤ ਦੱਸੀ ਜਾ ਰਹੀ ਹੈ ਰੀਅਲ ਅਸਟੇਟ ਏਜੰਟ….

ਆਕਲੈਂਡ(ਬਲਜਿੰਦਰ ਰੰਧਾਵਾ) ਇੱਕ ਰੀਅਲ ਅਸਟੇਟ ਬ੍ਰੋਕਰ ‘ਤੇ ਨਿਊਜ਼ੀਲੈਂਡ ਵਿੱਚ 4 ਕਿਲੋ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ ਹੈ।25 ਸਾਲਾ ਔਰਤ ਨੂੰ ਕੱਲ੍ਹ ਆਕਲੈਂਡ ਹਵਾਈ ਅੱਡੇ ਤੋਂ...

Home Page News • New Zealand Local News • NewZealand

ਬੇਅ ਆਫ਼ ਪਲੈਂਟੀ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀ ਜ਼ਖਮੀ,ਦੋ ਦੀ ਹਾਲਤ ਗੰਭੀਰ….

ਆਕਲੈਂਡ(ਬਲਜਿੰਦਰ ਰੰਧਾਵਾ) ਬੇਅ ਆਫ਼ ਪਲੈਂਟੀ ਵਿੱਚ ਇੱਕ ਹਾਦਸੇ ਵਿੱਚ ਤਿੰਨ ਲੋਕ ਜ਼ਖਮੀ ਹੋ ਜਾਣ ਦੀ ਖਬਰ ਹੈ।ਸਵੇਰੇ 10.20 ਵਜੇ ਦੇ ਕਰੀਬ ਥੋਰਨਟਨ ਬੀਚ ਰੋਡ ਅਤੇ ਵੈਸਟ ਬੈਂਕ ਰੋਡ ਦੇ ਚੌਰਾਹੇ...