Home » 6ਵੇ ਬਲੱਡ ਡੁਨੇਸ਼ਨ ਕੈਂਪ ਦੇ ਪਹਿਲੇ ਦਿਨ ਖੂਨ ਦਾਨ ਕਰਨ ਵਾਲ਼ਿਆਂ ਵਿੱਚ ਭਾਰੀ ਉਤਸ਼ਾਹ…
Health New Zealand Local News NewZealand

6ਵੇ ਬਲੱਡ ਡੁਨੇਸ਼ਨ ਕੈਂਪ ਦੇ ਪਹਿਲੇ ਦਿਨ ਖੂਨ ਦਾਨ ਕਰਨ ਵਾਲ਼ਿਆਂ ਵਿੱਚ ਭਾਰੀ ਉਤਸ਼ਾਹ…

Spread the news

ਅੱਜ ਮਹਾਨ ਸ਼ਹੀਦਾਂ ਨੂੰ ਅਤੇ ਭਾਰਤੀ ਕਿਸਾਨੀ ਸ਼ੰਘਰਸ ਨੂੰ ਸਮੱਰਪਤ, ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਅਤੇ ਵਾਇਕਾਟੋ ਮਲਟੀਕਲਚਰਲ ਟਰੱਸਟ ਵੱਲੋਂ 6ਵੇ ਦੋ ਦਿਨਾਂ ਬਲੱਡ ਡੁਨੇਸ਼ਨ ਕੈਂਪ ਦੇ ਪਹਿਲੇ ਦਿਨ ਲੱਗਭੱਗ 34 ਡੌਨਰਜ ਵੱਲੋਂ ਖੂਨ ਦਾਨ-ਤੇ ਪਲਾਜਮਾਂ ਦਾਨ ਕੀਤਾ ਗਿਆ|

ਜ਼ਿਹਨਾਂ ਵਿੱਚ ਬਲਵੰਤ ਸਿੱਘ,ਸੰਦੀਪ ਕਲਸੀ,ਗੁਰਪ੍ਰੀਤ ਸਿੱਘ,ਓਮ ਸਿੰਘ ਭੱਟੀ,ਹਰਗੁਣਜੀਤ ਸਿੰਘ,ਗੁਰਕੰਵਰ ਸਿੰਘ ਭੁੱਲਰ,ਸੰਦੀਪ ਸਿੰਘ ਜੌਹਲ,ਮਨਪ੍ਰੀਤ ਸਿੰਘ MP,ਕਮਲਜੀਤ ਕੌਰ ਸੰਘੇੜਾ,ਮੁਨੀਸ਼ ਤੱਖਰ,ਅਰਸ਼ ਸੰਧੂ,ਸੁਖਵਿੰਦਰ ਸੰਧੂ,ਕੁਲਵਿੰਦਰ ਸਿੰਘ,ਸੁਰਜੀਤ ਸਿੰਘ ,ਅਤੁੱਲ ਸ਼ਰਮਾ,ਪਰੱਭਜੋਤ ਕੌਰ,ਹਰਕੰਵਲ ਸਿੰਘ,ਡੇਨੀਅਲ ਡੱਗਲਸ,ਸੁਖਵਿੰਦਰ ਸਿੰਘ ਸੁੱਖੀ,ਸਤਿੰਦਰਅਜੀਤ ਸਿੰਘ,ਜੋਬਨਦੀਪ ਸਿੰਘ,ਹਰੀ਼ਸ਼ ਚੰਦਰ,ਪ੍ਰੀਤ ਜੱਗੀ,ਲਖਵੀਰ ਸਿੰਘ,ਸਤਨਾਮ ਸਿੰਘ ਬੁੱਮਰਾ,ਅਮਰੀਕ ਬਰਾੜ,ਜਸਪਾਲ ਸਿੰਘ ਰਾਏ,ਪਰਮਵੀਰ ਸਿੰਘ ਦੇ ਨਾਂ ਵਰਣਨ ਯੋਗ ਹਨ,ਇਹਨਾਂ ਤੋਂ ਇਲਾਵਾ 12 ਡੌਨਰਜ ਦੀ ਰੀਬੁਕਿੰਗ ਕੀਤੀ ਗਈ

ਅੱਜ ਦੇ ਕੈਂਪ ਲਈ ਜਰਨੈਲ ਸਿੰਘ ਰਾਹੋਂ,ਪ੍ਰਧਾਨ ਟਰੱਸਟ,ਰਵਿੰਦਰ ਸਿੰਘ ਪੁਆਰ,ਕਮਲਜੀਤ ਕੌਰ ਸੰਘੇੜਾ ਉੱਪ ਪ੍ਰਧਾਨ ,ਹਰਗੁਣਜੀਤ ਸਿੰਘ,ਜਸਨੀਤ ਸੰਘੇੜਾ,ਅਰਸ਼ ਬਰਾੜ,ਮੁਨੀਸ਼ਾ ਨਾਗਰ,ਨੇ ਪੂਰਾ ਦਿੱਨ ਸਰਗਰਮੀ ਨਾਲ ਕੰਮ ਕਰਕੇ ਕੈਂਪ ਨੂੰ ਸਫਲ ਕੀਤਾ ਅਤੇ ਕੈਂਪ ਕੱਲ ਨੂੰ ਵੀ ਜਾਰੀ ਰਹੇਗਾ