Home » ਆਕਲੈਂਡ ਵਿੱਚ ਬੀਤੀ ਰਾਤ ਹੋਈ ਇੱਕ ਹੋਰ ਚੋਰੀ,ਮਾਊਂਟ ਈਡਨ ਵਿੱਚ ਇੱਕ ਸ਼ਰਾਬ ਦੇ ਠੇਕੇ ਨੂੰ ਬਣਾਇਆਂ ਨਿਸ਼ਾਨਾ …
Home Page News New Zealand Local News NewZealand

ਆਕਲੈਂਡ ਵਿੱਚ ਬੀਤੀ ਰਾਤ ਹੋਈ ਇੱਕ ਹੋਰ ਚੋਰੀ,ਮਾਊਂਟ ਈਡਨ ਵਿੱਚ ਇੱਕ ਸ਼ਰਾਬ ਦੇ ਠੇਕੇ ਨੂੰ ਬਣਾਇਆਂ ਨਿਸ਼ਾਨਾ …

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਅੱਜ ਸਵੇਰੇ ਤੜਕੇ ਆਕਲੈਂਡ ‘ਚ ਇੱਕ ਸ਼ਰਾਬ ਦੇ ਠੇਕੇ ਤੇ ਚੋਰਾਂ ਵੱਲੋਂ ਇਕ ਵਾਹਨ ਨਾਲ ਭੰਨਤੋੜ ਕਰਨ ਦੀ ਘਟਨਾਂ ਸਾਹਮਣੇ ਆਈ ਹੈ ਜਿਸ ਤੋ ਬਾਅਦ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।ਪੁਲਿਸ ਨੂੰ ਰਾਤ 1 ਵਜੇ ਦੇ ਕਰੀਬ ਮਾਉਂਟ ਈਡਨ ਵਿੱਚ ਡੋਮਿਨੀਅਨ ਰੋਡ ਤੇ ਸਥਿਤ ਇੱਕ ਜਾਇਦਾਦ ‘ਤੇ ਬੁਲਾਇਆ ਗਿਆ ਸੀ।ਜਿੱਥੇ ਚੋਰਾਂ ਦੇ ਇੱਕ ਗਰੁੱਪ ਵੱਲੋਂ ਇੱਕ ਵਾਹਨ ਨਾਲ ਟੱਕਰ ਮਾਰ ਕੇ ਸਟੋਰ ਨੂੰ ਭੰਨਿਆਂ ਗਿਆ ਤੇ ਚੋਰੀ ਕੀਤੀ ਗਈ। ਪੁਲਿਸ ਹੁਣ ਘਟਨਾ ਦੀ ਜਾਂਚ ਕਰ ਰਹੀ ਹੈ।EnterWrite to