Home » ਜਦੋ ਚੋਰਾਂ ਨੇ ਟਾਫੀਆਂ ਚੋਰੀ ਕਰਨ ਲਈ ਭੰਨੇ ਪੈਟਰੋਲ ਸਟੇਸ਼ਨ ਦੇ ਦਰਵਾਜ਼ੇ…
Home Page News New Zealand Local News NewZealand

ਜਦੋ ਚੋਰਾਂ ਨੇ ਟਾਫੀਆਂ ਚੋਰੀ ਕਰਨ ਲਈ ਭੰਨੇ ਪੈਟਰੋਲ ਸਟੇਸ਼ਨ ਦੇ ਦਰਵਾਜ਼ੇ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜੀਲੈਂਡ ‘ਚ ਚੋਰਾਂ ਵੱਲੋਂ ਕੀਤੀ ਚੋਰੀ ਦੀ ਇੱਕ ਅਜੀਬੋ-ਗਰੀਬ ਘਟਨਾਂ ਸਾਹਮਣੇ ਆਈ ਹੈ ਜਿੱਥੇ ਚੋਰਾਂ ਵੱਲੋਂ ਕ੍ਰਾਈਸਟਚਰਚ ਦੇ ਇੱਕ ਸਰਵਿਸ ਸਟੇਸ਼ਨ ਤੇ ਤੜਕੇ ਸਵੇਰ ਚੋਰੀ ਕਰਨ ਲਈ ਸਟੋਰ ਦੇ ਦਰਵਾਜ਼ੇ ਭੰਨੇ ਇੱਥੇ ਹਾਸੋਹਾਣੀ ਗੱਲ ਇਹ ਰਹੀ ਕੇ ਚੋਰਾਂ ਵੱਲੋਂ ਸਿਰਫ ਟੋਫੀਆਂ ਚੋਰੀ ਕੀਤੀਆਂ ਗਈਆਂ।ਸਟੋਰ ਮੈਨੇਜਰ ਆਕਾਸ਼ ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਕੋਈ ਸਿਗਰਟ ਜਾਂ ਨਕਦੀ ਨਹੀਂ ਚੋਰੀ ਕੀਤਾ ਸਿਰਫ ਟਾਫੀਆਂ ਚੋਰੀ ਕੀਤੀਆਂ ਪਰ ਭੰਨਤੋੜ ਵਿੱਚ ਵੱਡਾ ਨੁਕਸਾਨ ਕਰ ਦਿੱਤਾ।