ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ‘ਚ ਕੱਲ ਤੋ ਚੱਲ ਰਹੇ ਖਰਾਬ ਮੌਸਮ ਕਾਰਨ ਅੱਜ ਸਵੇਰ ਕੈਂਬਰਿਜ ਵਿੱਚ ਡਿੱਗੇ ਦਰੱਖਤ ਹੇਠਾਂ ਫਸੇ ਵਿਅਕਤੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ ਦੱਸਿਆਂ ਜਾ ਰਿਹਾ ਹੈ ਕਿ ਵਿਅਕਤੀ ਨੂੰ ਲਗਭਗ 45 ਮਿੰਟਾਂ ਤੱਕ ਡਿੱਗੇ ਦਰੱਖਤ ਹੇਠਾਂ ਫਸਣ ਤੋਂ ਬਾਅਦ ਬਾਹਰ ਕੱਢਿਆ ਗਿਆ ਵਿਅਕਤੀ ਸਵੇਰੇ 10.04 ਵਜੇ ਵਿਕਟੋਰੀਆ ਸਕੁਏਅਰ ਗਾਰਡਨ ਵਿੱਚ ਦਰੱਖਤ ਹੇਠਾਂ ਫਸ ਗਿਆਂ ਜਿਸ ਨੂੰ 10.48 ਤੋ ਬਾਅਦ ਐਂਮਰਜੈਂਸੀ ਸੇਵਾਵਾਂ ਵੱਲੋਂ ਜੱਦੋ-ਜਹਿਦ ਕਰਨ ਤੋ ਬਾਅਦ ਦਰੱਖਤ ਹੇਠੋ ਕੱਢਿਆ ਗਿਆ।ਜਖਮੀ ਵਿਅਕਤੀ ਨੂੰ ਵਾਈਕਾਟੋ ਹਸਪਤਾਲ ਵਿਚ ਇਲਾਜ਼ ਦਾਖਲ ਕਰਵਾਇਆ ਗਿਆ ਹੈ।
ਖਰਾਬ ਮੌਸਮ ਕਾਰਨ ਡਿੱਗੇ ਦਰੱਖਤ ਹੇਠਾਂ ਆਉਣ ਕਰਕੇ ਇਕ ਵਿਅਕਤੀ ਗੰਭੀਰ ਜਖਮੀ …
May 20, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












