Home » ਭਾਈ ਸਾਹਿਬ ਸਿੰਘ ਜੀ ਪੁੱਜੇ ਨਿਊਜੀਲੈਂਡ,ਏਅਰਪੋਰਟ ਤੇ ਹੋਇਆਂ ਨਿੱਘਾ ਸਵਾਗਤ…
Home Page News New Zealand Local News NewZealand

ਭਾਈ ਸਾਹਿਬ ਸਿੰਘ ਜੀ ਪੁੱਜੇ ਨਿਊਜੀਲੈਂਡ,ਏਅਰਪੋਰਟ ਤੇ ਹੋਇਆਂ ਨਿੱਘਾ ਸਵਾਗਤ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਹੋਣ ਜਾ ਰਹੇ ਧਾਰਮਿਕ ਸਮਾਗਮਾਂ ਵਿੱਚ ਸਿੱਖ-ਸੰਗਤ ਤੇ ਸੱਦੇ ਉੱਪਰ ਕਥਾਵਾਚਕ ਭਾਈ ਸਾਹਿਬ ਸਿੰਘ ਜੀ ਅੱਜ ਨਿਊਜੀਲੈਂਡ ਪੁੱਜ ਗਏ ਹਨ ਜਿੱਥਾ ਉਹਨਾ ਦਾ ਏਅਰਪੋਰਟ ਉੱਤੇ ਪੁੱਜਣ ਤੇ ਡਾ ਇੰਦਰਪਾਲ ਸਿੰਘ,ਭੁਪਿੰਦਰ ਸਿੰਘ ਕੰਗ,ਤਾਜੀਤ ਸਿੰਘ,ਤਰਲੋਕ ਸਿੰਘ,ਗਗਨਦੀਪ ਸਿੰਘ ਹੁਣਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆਂ।ਭਾਈ ਸਾਹਿਬ 27 ਮਈ ਤੋ 12 ਜੂਨ ਤੱਕ ਨਿਊਜ਼ੀਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣਗੇ।ਭਾਈ ਸਾਹਿਬ ਜੀ ਅੱਜ ਸ਼ਾਮ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ,ਨਿਊ ਲਿਨ ਵਿਖੇ 6:30 ਤੋ 8:00 ਵਜੇ ਤੱਕ ਆਪਣੇ ਪਹਿਲੇ ਦਿਨ ਦੇ ਦੀਵਾਨ ਸਜਾਉਣਗੇ।
ਨਿਊਜੀਲੈਂਡ ਦੇ ਵੱਖ-ਵੱਖ ਗੁਰੂਘਰਾਂ ਵਿੱਚ ਉਨ੍ਹਾਂ ਦੇ ਪ੍ਰੋਗਰਾਮਾਂ ਦਾ ਵੇਰਵਾਂ ਹੇਠਾਂ ਪੋਸਟਰ ਵਿੱਚ ਸਾਂਝਾ ਕੀਤਾ ਗਿਆ