Home » ਦੱਖਣੀ ਆਕਲੈਂਡ ‘ਚ 30 ਸਾਲਾਂ ਵਿਅਕਤੀ ਦੀ ਕੰਮ ਤੇ ਹੋਈ ਮੌਤ
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ 30 ਸਾਲਾਂ ਵਿਅਕਤੀ ਦੀ ਕੰਮ ਤੇ ਹੋਈ ਮੌਤ

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ ਕਲੇਵਡਨ ‘ਚ ਇੱਕ ਕੰਮ ਵਾਲੀ ਥਾਂ ਦੀ ਘਟਨਾ ਵਿੱਚ 30 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਬੁੱਧਵਾਰ ਸਵੇਰੇ ਕਰੀਬ 9:30 ਵਜੇ ਕ੍ਰਾਈਟਨਸ ਰੋਡ ‘ਤੇ ਇੱਕ ਵਰਕਸਾਈਟ ‘ਤੇ ਵਾਪਰੀ।ਇਸ ਮੌਕੇ ਵਰਕਸੇਫ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਅਤੇ ਪੁਲਿਸ ਨੂੰ ਉਮੀਦ ਹੈ ਕਿ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।