Home » ਸਕੂਲ ਤੋਂ ਬੱਚਿਆਂ ਨੂੰ ਲੈਣ ਗਈ ਔਰਤ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਫੜੀ ਗਈ…
Home Page News New Zealand Local News NewZealand

ਸਕੂਲ ਤੋਂ ਬੱਚਿਆਂ ਨੂੰ ਲੈਣ ਗਈ ਔਰਤ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਫੜੀ ਗਈ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਬੇਅ ਆਫ ਪਲੈਂਟੀ ਵਿਚ ਇਕ 58 ਸਾਲਾ ਔਰਤ ਆਪਣੇ ਪੋਤੇ-ਪੋਤੀਆਂ ਨੂੰ ਸਕੂਲ ਤੋਂ ਲੈਣ ਲਈ ਰਸਤੇ ਵਿਚ ਸ਼ਰਾਬ ਪੀਂਦੇ ਹੋਏ ਵੇਖਿਆਂ ਗਿਆਂ ਜਿਸ ਨੂੰ ਬਾਅਦ ਵਿੱਚ ਪੁਲਿਸ ਨੇ ਇੱਕ ਪ੍ਰਾਇਮਰੀ ਸਕੂਲ ਦੇ ਬਾਹਰ ਖੜੀ ਆਪਣੇ ਪੋਤੇ-ਪੋਤੀਆਂ ਨੂੰ ਚੁੱਕਣ ਦੀ ਉਡੀਕ ਕਰਦੇ ਫੜਿਆਂ।ਇਸ ਮਹਿਲਾਂ ਦੀ ਉਸ ਸਮੇਂ 777 ਮਾਈਕ੍ਰੋਗ੍ਰਾਮ ਦੀ ਵਾਧੂ ਅਲਕੋਹਲ ਰੀਡਿੰਗ ਰਿਕਾਰਡ ਹੋਈ ਜੋ ਕਿ ਕਾਨੂੰਨੀ ਸੀਮਾ ਤੋਂ ਤਿੰਨ ਗੁਣਾ ਵੱਧ ਹੈ।ਕਾਰ ਵਿੱਚ ਇਕ ਹੋਰ ਸਵਾਰ ਯਾਤਰੀ ਵੀ ਸ਼ਰਾਬ ਦੇ ਨਸ਼ੇ ਵਿੱਚ ਸੀ।ਮਹਿਲਾ ਨੂੰ 15 ਜੂਨ ਨੂੰ ਵਾਕਾਟਾਨੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।