ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਹਾਲ ਹੀ ਵਿੱਚ ਇਮੀਗ੍ਰੇਸ਼ਨ ਨੇ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਹੁਣ ਵੀਜ਼ਾ ਫ਼ੀਸਾਂ ’ਚ ਵਾਧਾ ਕੀਤਾ ਹੈ। ਇਹ ਫੈਸਲਾ 31 ਜੁਲਾਈ 2022 ਤੋਂ ਅਮਲ ਵਿੱਚ ਆਏਗਾ।ਇਸ ਤੋ ਪਹਿਲਾ ਪਾਸਪੋਰਟ ਦੀਆ ਫ਼ੀਸਾਂ ਵਿੱਚ ਵੀ ਵਾਧਾ ਕੀਤਾ ਗਿਆ ਸੀ
ਕੁਝ ਵੀਜ਼ਾਂ ਫ਼ੀਸਾਂ ਦੇ ਵੇਰਵੇ ਹੇਠਾਂ ਦਿੱਤੇ ਪੋਸਟਰ ਤੇ ਦੇਖ ਸਕਦੇ ਅਤੇ ਹੋਰ ਸੰਬੰਧਤ ਵੀਜ਼ਿਆਂ ਬਾਰੇ ਵਧੇਰੇ ਜਾਣਕਾਰੀ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।














