ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ SH16 ਮੋਟਰਵੇਅ ਤੇ ਇਕ ਕਾਰ ਨੂੰ ਅੱਗ ਲੱਗਣ ਕਾਰਨ ਆਕਲੈਂਡ ਸੇਂਟ ਲੂਕਸ ਆਫ-ਰੈਂਪ ਦੇ ਨੇੜੇ ਪੱਛਮੀ ਪਾਸੇ ਦੀਆਂ ਸਾਰੀਆਂ ਲੇਨਾਂ ਨੂੰ ਰੋਕ ਬੰਦ ਕੀਤਾ ਗਿਆ ਹੈ।ਪੁਲਿਸ ਨੂੰ ਅੱਜ ਸ਼ਾਮ ਕਰੀਬ 3:40 ਵਜੇ ਅੱਗ ਬੁਝਾਉਣ ਲਈ ਬੁਲਾਇਆ ਗਿਆ।NZTA ਵਾਕਾ ਕੋਟਾਹੀ ਦਾ ਕਹਿਣਾ ਹੈ ਕਿ ਉੱਤਰ-ਪੱਛਮੀ ਮੋਟਰਵੇਅ ‘ਤੇ ਪੱਛਮ ਵੱਲ ਜਾਣ ਵਾਲੀਆਂ ਸਾਰੀਆਂ ਲੇਨਾਂ ਇਸ ਵੇਲੇ ਬਲਾਕ ਹਨ।
ਆਕਲੈਂਡ ਦੇ ਮੋਟਰਵੇਅ ‘ਤੇ ਕਾਰ ਨੂੰ ਲੱਗੀ ਅੱਗ ਮੋਟਰਵੇਅ ਹੋਇਆ ਬੰਦ…
July 2, 2022
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,744
- India4,063
- India Entertainment125
- India News2,746
- India Sports220
- KHABAR TE NAZAR3
- LIFE66
- Movies46
- Music81
- New Zealand Local News2,091
- NewZealand2,378
- Punjabi Articules7
- Religion877
- Sports210
- Sports209
- Technology31
- Travel54
- Uncategorized34
- World1,813
- World News1,579
- World Sports202