ਮੈਂ ਦਲਬੀਰ ਗੋਲਡੀ ਲਈ ਲੋਕ ਸਭਾ ਦੀ ਉਪ ਚੋਣ ਵਿੱਚ ਦਿਨ-ਰਾਤ ਪ੍ਰਚਾਰ ਕੀਤਾ, ਪਰੰਤੂ ਹੁਣ ਉਹ ਮੇਰੇ ਟੈਂਟ ਦੇ ਪੈਸੇ ਨਹੀਂ ਦੇ ਰਿਹਾ ਹੈ।’ ਇਹ ਦੋਸ਼ ਕਿਸੇ ਵਿਰੋਧੀ ਪਾਰਟੀ ਦੇ ਆਗੂ ਨੇ ਨਹੀਂ, ਸਗੋਂ ਉਸ ਦੀ ਆਪਣੀ ਪਾਰਟੀ ਦੇ ਹੀ ਆਗੂ ਨੇ ਲਾਏ ਹਨ। ਉਨ੍ਹਾਂ ਮੰਗ ਕੀਤੀ ਕਿ ਦਲਬੀਰ ਗੋਲਡੀ ਕੋਲੋਂ ਪੈਸੇ ਦਿਵਾ ਕੇ ਇਨਸਾਫ ਦਿਵਾਇਆ ਜਾਵੇ।ਟੈਂਟ ਮਾਲਕ ਅਤੇ ਕਾਂਗਰਸੀ ਆਗੂ ਦੀਪਕ ਕੁਮਾਰ ਨੇ ਕਿਹਾ ਕਿ ਪਿਛਲੇ ਜ਼ਿਮਨੀ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਲਈ ਦਿਨ-ਰਾਤ ਪ੍ਰਚਾਰ ਕੀਤਾ ਅਤੇ ਦਫਤਰ ਵਿੱਚ ਟੈਂਟ ਵੀ ਲਾਇਆ ਸੀ।ਆਗੂ ਨੇ ਕਿਹਾ ਕਿ ਉਸ ਨੇ ਇਹ ਟੈਂਟ ਉਮੀਦਵਾਰ ਦੇ ਤਪਾ ਵਿਖੇ ਦਫਤਰ ਵਿੱਚ ਲਾਇਆ ਸੀ, ਜਿਸ ਦੇ 47400 ਰੁਪਏ ਕਿਰਾਇਆ ਬਣਦਾ ਹੈ, ਪਰੰਤੂ ਅਜੇ ਤੱਕ ਵੀ ਦਲਬੀਰ ਗੋਲਡੀ ਨੇ ਉਸ ਦੇ ਪੈਸੇ ਨਹੀਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਪੈਸੇ ਨਾ ਮਿਲਣ ਕਾਰਨ ਭਾਰੀ ਪੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਂਗਰਸੀ ਆਗੂ ਨੇ ਲਾਏ ਦੋਸ਼,ਦਲਬੀਰ ਗੋਲਡੀ ਨਹੀਂ ਦੇ ਰਿਹਾ ਮੇਰੇ ਟੈਂਟ ਦੇ ਪੈਸੇ…
July 12, 2022
1 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,462
- India3,871
- India Entertainment121
- India News2,637
- India Sports219
- KHABAR TE NAZAR3
- LIFE66
- Movies46
- Music79
- New Zealand Local News2,014
- NewZealand2,293
- Punjabi Articules7
- Religion828
- Sports207
- Sports206
- Technology31
- Travel54
- Uncategorized31
- World1,745
- World News1,520
- World Sports199