ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ਰੀਅਲ ਅਸਟੇਟ ਵਿੱਚ ਰਿਕਾਰਡਤੋੜ ਗਿਰਾਵਟ ਦਰਜ ਕੀਤੀ ਗਈ ਹੈ।ਸਿਰਫ ਇੱਕ ਮਹੀਨੇ ਵਿੱਚ ਹੀ ਘਰਾਂ ਦੇ ਮੁੱਲਾਂ ਵਿੱਚ $24,500 ਦੀ ਰਿਕਾਰਡਤੋੜ ਗਿਰਾਵਟ ਦੇਖਣ ਨੂੰ ਮਿਲੀ ਹੈ। ਓਟੇਗੋ ਤੇ ਟਾਰਾਨਾਕੀ ਨੂੰ ਛੱਡ ਬਾਕੇ ਸਾਰੇ ਹੀ ਨਿਊਜੀਲੈਂਡ ਵਿੱਚ ਇਹ ਗਿਰਾਵਟ ਦਰਜ ਹੋਈ ਹੈ। ਆਕਲੈਂਡ ਦੀ ਗੱਲ ਕਰੀਏ ਤਾਂ ਇਸ ਔਸਤ ਮੁੱਲ ਵਿੱਚ 4% ਤੋਂ ਵੀ ਜਿਆਦਾ ਗਿਰਾਵਟ ਦਰਜ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਪਲਾਈ ਚੈਨ ਦੀ ਦਿੱਕਤ ਕਾਇਮ ਰਹੀ ਤਾਂ ਇਹ ਗਿਰਾਵਟ ਆਉਂਦੇ ਸਮੇਂ ਵਿੱਚ ਵੀ ਜਾਰੀ ਰਹੇਗੀ। ਗਿਰਾਵਟ ਦਾ ਮੁੱਖ ਕਾਰਨ ਲਗਾਤਾਰ ਵਧਦੀਆਂ ਵਿਆਜ ਦਰਾਂ ਨੂੰ ਵੀ ਮੰਨਿਆ ਜਾ ਰਿਹਾ ਹੈ।
ਨਿਊਜੀਲੈਂਡ ’ਚ ਘਰਾਂ ਦੀਆ ਕੀਮਤਾਂ ਵਿੱਚ ਰਿਕਾਰਡਤੋੜ ਗਿਰਾਵਟ ਦਰਜ…
July 19, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












