Home » ਨਿਊ ਪਲਾਈਮਾਊਥ ਵਿੱਚ ਇੱਕ ਵਿਅਕਤੀ ਦੀ ਮੌਤ,ਪੁਲਿਸ ਕਰ ਰਹੀ ਹੈ ਹੱਤਿਆ ਦੀ ਜਾਂਚ…
Home Page News New Zealand Local News NewZealand

ਨਿਊ ਪਲਾਈਮਾਊਥ ਵਿੱਚ ਇੱਕ ਵਿਅਕਤੀ ਦੀ ਮੌਤ,ਪੁਲਿਸ ਕਰ ਰਹੀ ਹੈ ਹੱਤਿਆ ਦੀ ਜਾਂਚ…

Spread the news

ਆਕਲੈਂਡ(ਬਲਜਿੰਦਰ ਸਿੰਘ) ਨਿਊ ਪਲਾਈਮਾਊਥ ਵਿੱਚ ਇੱਕ ਵਿਅਕਤੀ ਦੀ ਮੌਤ ਦੇ ਸਬੰਧ ਵਿੱਚ ਪੁਲਿਸ ਵੱਲੋਂ ਵਿਅਕਤੀ ਦਾ ਕਤਲ ਕੀਤੇ ਜਾਣ ਦੀ ਜਾਂਚ ਸ਼ੁਰੂ ਕੀਤੀ ਗਈ ਹੈ।ਵਿਅਕਤੀ ਨੂੰ ਗੰਭੀਰ ਸੱਟਾਂ ਨਾਲ ਸ਼ਾਮ 7 ਵਜੇ ਟਾਰਾਨਾਕੀ ਬੇਸ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਸ਼ਾਮ ਨੂੰ ਉਸ ਦੀ ਮੌਤ ਹੋ ਗਈ।ਟਾਰਾਨਾਕੀ ਵਿੱਚ ਇਸ ਹਫ਼ਤੇ ਇਹ ਦੂਜੀ ਸ਼ੱਕੀ ਮੌਤ ਹੈ।