Home » ਨੇਪੀਅਰ ਬੀਚ ਨੇੜੇ ਮਿਲੀ ਇੱਕ ਔਰਤ ਦੀ ਲਾਸ਼…
Home Page News • New Zealand Local News • NewZealand

ਨੇਪੀਅਰ ਬੀਚ ਨੇੜੇ ਮਿਲੀ ਇੱਕ ਔਰਤ ਦੀ ਲਾਸ਼…

Spread the news

ਆਕਲੈਂਡ(ਬਲਜਿੰਦਰ ਸਿੰਘ) ਨੇਪੀਅਰ ਬੀਚ ਨੇੜੇ ਇੱਕ ਔਰਤ ਦੀ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ।ਲਾਸ਼ ਅੱਜ ਸਵੇਰੇ ਹਾਰਡਿੰਗ ਰੋਡ ਬੀਚ ਏਰੀਏ ਤੋਂ ਮਿਲੀ ਹੈ ਪੁਲਿਸ ਦਾ ਮੰਨਣਾ ਹੈ ਕਿ ਬੀਚ ਨੇੜੇ ਮਿਲੀ ਔਰਤ ਦੀ ਲਾਸ਼ ਲਾਪਤਾ ਵਿਅਕਤੀ ਦੀ ਹੈ ਰਸਮੀ ਤੌਰ ‘ਤੇ ਸ਼ਨਾਖਤ ਹੋਣੀ ਅਜੇ ਬਾਕੀ ਹੈ ਪਰ ਪੁਲਿਸ ਦਾ ਮੰਨਣਾ ਹੈ ਕਿ ਲਾਸ਼ ਲਾਪਤਾ ਵਿਅਕਤੀ ਦੀ ਹੋ ਸਕਦੀ ਹੈ।ਪੁਲਿਸ ਨੇ ਕਿਹਾ ਕਿ ਮੌਤ ਸ਼ੱਕੀ ਨਹੀਂ ਜਾਪਦੀ।ਇਸ ਨੂੰ ਕੋਰੋਨਰ ਕੋਲ ਭੇਜਿਆ ਜਾਵੇਗਾ।