Home » ਲੋਅਰ ਹੱਟ ਦੇ ਵਿਅਕਤੀ ਨੇ ਜਿੱਤੀ $6.5 ਮਿਲੀਅਨ ਦੀ ਲੋਟੋ…
Home Page News New Zealand Local News NewZealand

ਲੋਅਰ ਹੱਟ ਦੇ ਵਿਅਕਤੀ ਨੇ ਜਿੱਤੀ $6.5 ਮਿਲੀਅਨ ਦੀ ਲੋਟੋ…

Spread the news

ਆਕਲੈਂਡ(ਬਲਜਿੰਦਰ ਸਿੰਘ)ਬੀਤੀ ਰਾਤ ਆਏ ਲੋਟੋ ਡਰਾਅ ਦੇ ਨਤੀਜੇ ਵਿੱਚ ਜੈਤੂ ਨੇ $6.5 ਮਿਲੀਅਨ ਦੀ ਮੋਟੀ ਰਾਸ਼ੀ ਜਿੱਤੀ ਹੈ, ਅਜੇ ਤੱਕ ਜੈਤੂ ਇਨਾਮ ਦਾ ਕਿਸੇ ਨੇ ਦਾਅਵਾ ਤਾਂ ਨਹੀਂ ਕੀਤਾ ਹੈ, ਪਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਜੈਤੂ ਟਿਕਟ ਲੋਅਰ ਹੱਟ ਦੇ ਪੀਟੋਨ ਦੇ ਪੈਕ ਐਂਡ ਸੇਵ ਤੋਂ ਵੇਚੀ ਗਈ ਹੈ।