ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਇੱਕ ਕੈਫੇ ਮਾਲਕ ਨੂੰ ਇਹ ਪਤਾ ਲੱਗਣ ਤੋਂ ਕੁਝ ਘੰਟਿਆਂ ਬਾਅਦ ਦਿਲ ਦਾ ਦੌਰਾ ਪੈ ਗਿਆ ਹੈ ਕਿ ਉਸਦੇ ਕਾਰੋਬਾਰ ‘ਤੇ ਚੋਰੀ ਦੀ ਘਟਨਾ ਘਟੀ ਹੈ, ਦੌਰਾ ਪੈਣ ਮਗਰੋਂ ਉਸ ਨੂੰ ਗੰਭੀਰ ਹਾਲਤ ਵਿਚ ਆਕਲੈਂਡ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਨੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਸੇਂਟ ਹੈਲੀਅਰਜ਼ ਵਿੱਚ ਕੈਫੇ ਮੀਡੋ ਨੂੰ ਕੱਲ੍ਹ ਸਵੇਰੇ ਚੋਰੀ ਦੀ ਘਟਨਾ ਵਾਪਰੀ ਸੀ।ਕੈਫੇ ਮੀਡੋ ਦੀ ਮੈਨੇਜਰ ਸ਼ਿਪਾਲੀ ਸ਼ਰਮਾ ਨੇ ਕਿਹਾ ਉਹਨਾਂ ਦਾ ਸਟਾਫ ਅਤੇ ਗਾਹਕ ਸਦਮੇ ਵਿੱਚ ਸਨ।ਉਹਨਾਂ ਦੱਸਿਆ ਕਿ ਚੋਰਾਂ ਨੇ ਸ਼ਰਾਬ, ਬੀਅਰ ਦੀਆਂ ਬੋਤਲਾਂ, ਲੈਪਟਾਪ ਚੋਰੀ ਕਰ ਲਏ ਅਤੇ ਸਾਡੇ ਸਿਸਟਮ ਦੀ ਭੰਨ-ਤੋੜ ਕੀਤੀ।ਇਸ ਮੌਕੇ ਬਹੁਤ ਸਾਰੇ ਗੁਆਂਢੀ ਕਾਰੋਬਾਰੀ ਮਾਲਕ ਵੱਲੋਂ ਸਰਕਾਰ ਨੂੰ ਰੈਮ ਰੇਡ-ਸਬੰਧਤ ਜੁਰਮਾਂ ਵਿੱਚ ਵਾਧੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।
ਕੈਫੇ ਤੇ ਹੋਈ ਚੋਰੀ ਦੀ ਘਟਨਾ ਦਾ ਪਤਾ ਲੱਗਣ ਤੇ ਮਾਲਕ ਨੂੰ ਪਿਆ ਦਿਲ ਦਾ ਦੌਰਾ…
August 5, 2022
1 Min Read
You may also like
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
2 days ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199