Home » ਕੋਰੋਮੰਡਲ ਨਜ਼ਦੀਕ ਹੋਏ ਹਾਦਸੇ ‘ਚ ਇੱਕ ਦੀ ਮੌਤ…
Home Page News • New Zealand Local News • NewZealand

ਕੋਰੋਮੰਡਲ ਨਜ਼ਦੀਕ ਹੋਏ ਹਾਦਸੇ ‘ਚ ਇੱਕ ਦੀ ਮੌਤ…

Spread the news

ਆਕਲੈਂਡ, (ਬਲਜਿੰਦਰ ਸਿੰਘ)ਕੋਰੋਮੰਡਲ ਵਿੱਚ ਕੱਲ ਸ਼ਾਮ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਇਹ ਹਾਦਸਾ ਕੋਪੂ-ਹਿਕੁਈ ਰੋਡ (SH 25A) ‘ਤੇ ਰਾਤ ਕਰੀਬ 8 ਵਜੇ ਤੈਰੂਆ ਨਦੀ ਦੇ ਪੁਲ ਨੇੜੇ ਵਾਪਰਿਆ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਡਰਾਈਵਰ ਗੱਡੀ ਦਾ ਇਕੱਲਾ ਸਵਾਰ ਸੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।