ਔਟਵਾ ,ਉਨਟਾਰੀਓ(ਕੁਲਤਰਨ ਸਿੰਘ ਪਧਿਆਣਾ)ਕੈਨੇਡਾ ਚ ਘਰਾਂ ਚ ਇੰਗਲਿਸ਼ ਅਤੇ ਫਰੈਂਚ ਤੋਂ ਬਾਅਦ ਹੋਰ ਭਾਸ਼ਾਵਾ ਬੋਲਣ ਵਾਲਿਆ ਦੀ ਗਿਣਤੀ ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਚੌਥੇ ਨੰਬਰ ਤੇ ਦਰਜ ਕੀਤੀ ਗਈ ਹੈ। ਸਟੈਸਟਿਕਸ ਕੈਨੇਡਾ( Stastics Canada) ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਕੈਨੇਡਾ ਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾ ਚ ਸਭਤੋਂ ਵੱਧ ਮੈੰਡਰਿਨ (Mandarin ,531,000 speakers) ਤੇ ਉਸਤੋਂ ਬਾਅਦ ਪੰਜਾਬੀ (Punjabi ,520,000 speakers) ਬੋਲਣ ਵਾਲਿਆ ਦਾ ਸਥਾਨ ਆਉਂਦਾ ਹੈ। 2016 ਦੀ ਮਰਦਮਸ਼ੁਮਾਰੀ ਨਾਲੋ ਇਸ ਵਾਰ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਚ 49 ਫੀਸਦੀ ਦਾ ਵਾਧਾ ਹੋਇਆ ਹੈ। ਕੈਨੇਡਾ ਚ ਹਿੰਦੀ ਬੋਲਣ ਵਾਲਿਆ ਦੀ ਗਿਣਤੀ 92,000 ਅਤੇ ਗੁਜਰਾਤੀ ਬੋਲਣ ਵਾਲਿਆ ਦੀ ਗਿਣਤੀ ਵੀ 92,000 ਦਰਜ ਕੀਤੀ ਗਈ ਹੈ। ਟਰਾਂਟੋ ਚ ਇੰਗਲਿਸ਼ ਅਤੇ ਫਰੈਂਚ ਤੋਂ ਇਲਾਵਾ ਘਰਾ ਚ ਹੋਰ ਭਾਸ਼ਾ ਬੋਲਣ ਵਾਲਿਆ ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ 10 ਫੀਸਦ ਅਤੇ ਵੈਨਕੂਵਰ ਚ 19 ਫੀਸਦ ਦਰਜ ਹੋਈ ਹੈ।
ਕੈਨੇਡਾ ਚ ਪੰਜਾਬੀ ਬੋਲਣ ਵਾਲਿਆ ਦੀ ਗਿਣਤੀ ਚੌਥੇ ਨੰਬਰ ਤੇ…
August 18, 2022
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,752
- India4,066
- India Entertainment125
- India News2,748
- India Sports220
- KHABAR TE NAZAR3
- LIFE66
- Movies46
- Music81
- New Zealand Local News2,095
- NewZealand2,382
- Punjabi Articules7
- Religion878
- Sports210
- Sports209
- Technology31
- Travel54
- Uncategorized34
- World1,814
- World News1,580
- World Sports202