ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਇੰਡੋ ਸਪਾਈਸ ਵਾਲੇ ਤੀਰਥ ਸਿੰਘ ਅਟਵਾਲ ਅਤੇ ਪਰਿਵਾਰ ਨੂੰ ਉਸ ਵੇਲੇ ਗਹਿਰਾਂ ਸਦਮਾਂ ਲੱਗਾ ਜਦੋ ਉਹਨਾਂ ਦੇ ਇੰਡੀਆ ਰਹਿੰਦੇ ਤਾਇਆ ਜੀ ਗੁਰਤੇਲ ਸਿੰਘ(72)ਦਾ ਦੇਹਾਂਤ ਹੋ ਗਿਆ।ਉਹ ਪਿਛਲੇ ਕੁੱਝ ਦਿਨੋ ਤੋ ਬਿਮਾਰ ਸਨ ਤੇ ਅੱਜ ਸਵੇਰ ਉਹਨਾਂ ਦਾ ਦੇਹਾਂਤ ਹੋ ਗਿਆ ਸ:ਗੁਰਤੇਲ ਸਿੰਘ ਹੁਨਾ ਨੇ ਆਪਣਾ ਸਰੀਰ ਇੱਕ ਸੰਸਥਾਂ ਨੂੰ ਦਾਨ ਕੀਤਾ ਹੋਇਆਂ ਸੀ।ਸ:ਗੁਰਤੇਲ ਸਿੰਘ ਦੇ ਅਕਾਲ ਚਲਾਣੇ ਤੇ ਅਟਵਾਲ ਪਰਿਵਾਰ ਨਾਲ ਸਿੱਖ ਗੇਮ ਨਿਊਜ਼ੀਲੈਂਡ,ਸੁਪਰੀਮ ਸਿੱਖ ਸੁਸਾਇਟੀ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਅਤੇ ਵੱਖ-ਵੱਖ ਖੇਡ ਕਲੱਬਾਂ,ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਦੁੱਖ ਸਾਂਝਾ ਕੀਤਾ ਗਿਆਂ ਹੈ।ਤੀਰਥ ਸਿੰਘ ਅਟਵਾਲ ਨਾਲ 021 214 6760 ਜਾ ਗੁਰਦੀਪ ਸਿੰਘ ਅਟਵਾਲ ਨਾਲ 021 064 3462 ਨੰਬਰ ਤੇ ਦੁੱਖ ਸਾਂਝਾ ਕੀਤਾ ਜਾ ਸਕਦਾ ਹੈ।
ਇੰਡੋ ਸਪਾਈਸ ਵਾਲੇ ਤੀਰਥ ਸਿੰਘ ਅਟਵਾਲ ਨੂੰ ਸਦਮਾ,ਪੰਜਾਬ ਰਹਿੰਦੇ ਤਾਇਆ ਜੀ ਦਾ ਹੋਇਆ ਦੇਹਾਂਤ…
August 18, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












