Home » ਓਟਾਹੂਹੂ ਵਿੱਚ ਹਥਿਆਰਬੰਦ ਪੁਲਿਸ ‘ਗੰਭੀਰ ਹਮਲੇ’ ਦੀ ਕਰ ਰਹੀ ਹੈ ਜਾਂਚ…
Home Page News New Zealand Local News NewZealand

ਓਟਾਹੂਹੂ ਵਿੱਚ ਹਥਿਆਰਬੰਦ ਪੁਲਿਸ ‘ਗੰਭੀਰ ਹਮਲੇ’ ਦੀ ਕਰ ਰਹੀ ਹੈ ਜਾਂਚ…

Spread the news

ਆਕਲੈਂਡ(ਬਲਜਿੰਦਰ ਸਿੰਘ)ਦੱਖਣੀ ਆਕਲੈਂਡ ਦੇ ਓਟਾਹੂਹੂ ਵਿੱਚ ਹਥਿਆਰਬੰਦ ਪੁਲਿਸ ‘ਗੰਭੀਰ ਹਮਲੇ’ ਦੀ ਜਾਂਚ ਕਰ ਰਹੀ ਹੈ।ਪੁਲਿਸ ਵੱਲੋਂ ਹਮਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਕੰਮ ਕਰਦੇ ਹੋਏ ਜਗ੍ਹਾ-ਜਗ੍ਹਾ ਘੇਰਾਬੰਦੀ ਕਰ ਰਹੀ ਹੈ।ਪੁਲਿਸ ਨੂੰ ਰਾਤ 8 ਵਜੇ ਤੋਂ ਬਾਅਦ ਜੇਨ ਕਾਵੀ ਐਵੇਨਿਊ ‘ਤੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਥਿਤੀ ਦਾ ਪਤਾ ਲਗਾਉਣ ਦੌਰਾਨ ਘੇਰਾਬੰਦੀ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮਾਮਲੇ ਬਾਰੇ ਅੱਜ ਹੋਰ ਵਧੇਰੇ ਜਾਣਕਾਰੀ ਉਪਲਬਧ ਜਾਵੇਗੀ ਹੈ।