ਆਕਲੈਂਡ(ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਦੀ ਇਕ ਪ੍ਰਾਪਰਟੀ ‘ਤੇ ਬੀਤੇ ਰਾਤ ਹੋਈ ਮੌਤ ਤੋਂ ਬਾਅਦ ਇਕ ਵਿਅਕਤੀ ਨੂੰ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੁਲਿਸ ਨੂੰ ਬੀਤੀ ਰਾਤ 8 ਵਜੇ ਓਟਾਹੂਹੂ ਵਿੱਚ ਜੇਨ ਕਾਵੀ ਐਵੇਨਿਊ ਦੇ ਇੱਕ ਪਤੇ ‘ਤੇ ਬੁਲਾਇਆ ਗਿਆ ਸੀ। ਕਾਉਂਟੀਜ਼ ਮੈਨੂਕਾਉ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਵਾਰਿਕ ਐਡਕਿਨ ਨੇ ਕਿਹਾ ਕਿ ਇੱਕ 34 ਸਾਲਾ ਵਿਅਕਤੀ ਨੂੰ ਅੱਜ ਮੈਨੂਕਾਉ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਉਹਨਾ ਕਿਹਾ ਕਿ ਇੱਕ ਵਿਅਕਤੀ ਜਿਸਨੂੰ ਗੰਭੀਰ ਸੱਟਾਂ ਲੱਗੀਆਂ ਹੋਈਆ ਸਨ ਉਸ ਨੂੰ ਪੁਲਿਸ ਵੱਲੋਂ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਇਸ ਤੋਂ ਬਾਅਦ, ਪੁਲਿਸ ਨੇ ਇਸ ਘਟਨਾ ਦੇ ਸਬੰਧ ਵਿੱਚ ਇੱਕ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਐਡਕਿਨ ਨੇ ਕਿਹਾ ਕਿ ਹੁਣ ਪੋਸਟ ਮਾਰਟਮ ਅਤੇ ਰਸਮੀ ਪਛਾਣ ਦੇ ਨਾਲ ਹੱਤਿਆ ਦੀ ਜਾਂਚ ਚੱਲ ਰਹੀ ਹੈ।ਪੁਲਿਸ ਨੇ ਕਿਹਾ ਇਸ ਮਾਮਲੇ ਵਿੱਚ ਜੋ ਕੋਈ ਪੁੱਛਗਿੱਛ ਵਿੱਚ ਸਹਾਇਤਾ ਕਰ ਸਕਦੀ ਸੀ, ਉਹਨਾਂ ਨੂੰ ਫਾਈਲ ਨੰਬਰ 220818/6720 ਦੇ ਹਵਾਲੇ ਨਾਲ 105 ‘ਤੇ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਆਕਲੈਂਡ ਦੇ ਓਟਾਹੂਹੂ ‘ਚ ਵਿਅਕਤੀ ‘ਤੇ ਮੌਤ ਤੋਂ ਬਾਅਦ ਕਤਲ ਦਾ ਦੋਸ਼….
August 18, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












