Home » ਬੇ ਆਫ ਪਲੈਂਟੀ ‘ਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਦੀ ਮੌਤ ਦੂਜਾ ਗੰਭੀਰ ਜਖਮੀ…
Home Page News • New Zealand Local News • NewZealand

ਬੇ ਆਫ ਪਲੈਂਟੀ ‘ਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਦੀ ਮੌਤ ਦੂਜਾ ਗੰਭੀਰ ਜਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਬੇਅ ਆਫ਼ ਪਲੈਂਟੀ ਵਿੱਚ ਹੋਏ ਇਕ ਵਾਹਨ ਦੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 3.20 ਵਜੇ ਦੇ ਕਰੀਬ ਟੀ- ਪੁਕੀ ਨੇੜੇ Rangiuru road ‘ਤੇ ਹਾਦਸੇ ਦੀ ਬਾਰੇ ਸੂਚਨਾ ਪ੍ਰਪਾਤ ਹੋਈ ਸੀ ਜਿੱਥੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਦੇ ਗੰਭੀਰ ਸੱਟਾਂ ਲੱਗੀਆਂ ਹਨ। ਸੜਕ ਬੰਦ ਹੈ ਅਤੇ ਡਾਇਵਰਸ਼ਨ ਚੱਲ ਰਿਹਾ ਹੈ ਜਦੋਂ ਕਿ ਸੀਰੀਅਸ ਕਰੈਸ਼ ਯੂਨਿਟ ਘਟਨਾ ਸਥਾਨ ਦੀ ਜਾਂਚ ਕਰ ਰਿਹਾ ਹੈ।