Home » ਕਨੇਡਾ ਵਿੱਚ 57 ਸਾਲਾ ਸੁਨੀਲ ਮੋਦੀ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ…
Home Page News India India News World

ਕਨੇਡਾ ਵਿੱਚ 57 ਸਾਲਾ ਸੁਨੀਲ ਮੋਦੀ ਬਲਾਤਕਾਰ ਦੇ ਦੋਸ਼ ਵਿਚ ਗ੍ਰਿਫਤਾਰ…

Spread the news

ਯੌਰਕ ਰੀਜਨਲ ਪੁਲਿਸ ਵੱਲੋ 27 ਸਾਲਾਂ ਦੀ ਔਰਤ ਨਾਲ ਜਿ ਸ ਮਾ ਨੀ ਛੇ ੜ ਛਾ ੜ ਕਰਨ ਦੇ ਦੋਸ਼ ਹੇਠ ਬਰੈਂਪਟਨ ਨਾਲ ਸਬੰਧਤ ਸੁਨੀਲ ਬਾਈ ਮੋਦੀ (57) ਨੂੰ ਗ੍ਰਿਫਤਾਰ ਅਤੇ ਜਿਸਮਾਨੀ ਹਮਲੇ ਦੇ ਦੋਸ਼ ਤਹਿਤ ਚਾਰਜ ਕੀਤਾ ਗਿਆ ਹੈ। ਘਟਨਾ ਬੁੱਧਵਾਰ ਵਾਲੇ ਦਿਨ ਦੀ ਵਾਨ ਦੇ ਇੱਕ ਸ਼ਾਪਿੰਗ ਮਾਲ ਦੀ ਹੈ। ਔਰਤ ਵੱਲੋ ਸੁਨੀਲ ਬਾਈ ਮੋਦੀ ਤੇ ਬਹਾਨੇ ਨਾਲ ਗੱਲਬਾਤ ਸ਼ੁਰੂ ਕਰਨ ਫਿਰ ਕਥਿਤ ਤੌਰ ਤੇ ਫੋਟੋ ਖਿੱਚਣ ਵੇਲੇ ਗਲਤ ਢੰਗ ਨਾਲ ਨੂੰ ਛੂ ਹ ਣ ਦੇ ਦੋਸ਼ ਲਗਾਏ ਹਨ ।