Home » ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਇਆ ਐਕਸੀਡੈਂਟ,ਲੱਗਿਆਂ ਵੱਡਾ ਜਾਮ…
Home Page News New Zealand Local News NewZealand

ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਹੋਇਆ ਐਕਸੀਡੈਂਟ,ਲੱਗਿਆਂ ਵੱਡਾ ਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਗ੍ਰੀਨਲੇਨ ਨੇੜੇ ਇੱਕ ਹਾਦਸੇ ਤੋਂ ਬਾਅਦ ਭਾਰੀ ਜਾਮ ਲੱਗ ਗਿਆ ਹੈ।ਹਾਦਸਾ ਗ੍ਰੀਨਲੇਨ ਆਨ-ਰੈਂਪ ਦੇ ਨੇੜੇ ਹੋਇਆ ਹੈ ਜਿਸ ਨਾਲ ਦੱਖਣ ਵੱਲ ਜਾਣ ਵਾਲੀਆਂ ਦੋ ਲੇਨਾਂ ਬਲਾਕ ਹੀ ਗਈਆਂ ਹਨ। ਵਾਹਨ ਚਾਲਕਾਂ ਨੂੰ ਖੇਤਰ ਵਿੱਚ ਧਿਆਨ ਰੱਖਣ ਅਤੇ ਦੇਰੀ ਦੀ ਉਮੀਦ ਕਰਨ ਲਈ ਕਿਹਾ ਗਿਆ ਹੈ।photo credit-waka kotahi nz