Home » ਪੱਛਮੀ ਆਕਲੈਂਡ ਵਿੱਚ ਬੰਦੂਕਧਾਰੀ ਵਿਅਕਤੀ ਦੇਖਣ ਤੋ ਬਾਅਦ ਪੁਲਿਸ ਨੇ ਕੀਤੀ ਘੇਰਾਬੰਦੀ…
Home Page News New Zealand Local News NewZealand

ਪੱਛਮੀ ਆਕਲੈਂਡ ਵਿੱਚ ਬੰਦੂਕਧਾਰੀ ਵਿਅਕਤੀ ਦੇਖਣ ਤੋ ਬਾਅਦ ਪੁਲਿਸ ਨੇ ਕੀਤੀ ਘੇਰਾਬੰਦੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਹਥਿਆਰਬੰਦ ਪੁਲਿਸ ਨੇ ਪੱਛਮੀ ਆਕਲੈਂਡ ਵਿੱਚ ਇੱਕ ਘਟਨਾ ਸਥਾਨ ਤੇ ਘੇਰਬੰਦੀ ਕੀਤੀ ਜਿੱਥੇ ਵਸਨੀਕਾਂ ਨੇ ਇੱਕ ਘਰ ਦੇ ਬਾਹਰ ਬੰਦੂਕ ਨਾਲ ਲੈਸ ਇੱਕ ਵਿਅਕਤੀ ਨੂੰ ਦੇਖਿਆ ਹੈ।ਇਸ ਖੇਤਰ ਦੇ ਕੁੱਝ ਵਸਨੀਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ 6 ਵਜੇ ਤੋਂ ਬਾਅਦ “ਪੰਜ ਉੱਚੀ ਧਮਾਕਿਆਂ” ਦੀ ਅਵਾਜ਼ ਸੁਣਾਈ ਦਿੱਤੀ।ਘਟਨਾ ਸਬੰਧੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।