Home » ਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਵੱਲੋਂ ਲਗਾਇਆਂ ਗਿਆਂ 8ਵਾਂ ਖੂਨਦਾਨ ਕੈਂਪ…
Home Page News New Zealand Local News NewZealand

ਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਵੱਲੋਂ ਲਗਾਇਆਂ ਗਿਆਂ 8ਵਾਂ ਖੂਨਦਾਨ ਕੈਂਪ…

Spread the news

ਆਕਲੈਂਡ(ਬਲਜਿੰਦਰ ਸਿੰਘ) ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਵੱਲੋਂ 8ਵਾਂ ਖੂਨਦਾਨ ਕੈਂਪ ਲਗਾਇਆਂ ਗਿਆਂ ਇਸ ਕੈਂਪ ਵਿੱਚ 45 ਯੂਨਿਟ ਬਲੱਡ ਅਤੇ ਪਲਾਜ਼ਮਾ ਦਾਨ ਕੀਤੇ ਗਏ।ਜਿਕਰਯੋਗ ਹੈ ਕਿ ਟਰੱਸਟ ਵੱਲੋਂ ਹਰ ਸਾਲ ਇਸ ਕੈਂਪ ਦਾ ਅਯੋਜਨ ਕੀਤਾ ਜਾਂਦਾ ਹੈ।ਇਸ ਕੈਂਪ ਨੂੰ ਸਫਲ ਕਰਨ ਲਈ ਜਰਨੈਲ ਸਿੰਘ ਰਾਹੋਂ,ਮੋਨਕਾ ਥੌਰ ਪੁਰੇਵਾਲ ਕਮਲਜੀਤ ਕੌਰ ਸੰਘੇੜਾ,ਹਰਗੁਣਜੀਤ ਸਿੰਘ,ਵਿਜੇ ਪਾਲ,ਸਰਵਜੀਤ ਕੌਰ,ਹੈਰੀ ਬਿਰਲਾਂ ,ਪ੍ਰਿਆ ਬਿਰਲਾ,ਪਰਵਿੰਦਰ ਚਾਹਲ ਨੇ ਸਰਗਰਮੀ ਨਾਲ ਕੰਮ ਕੀਤਾ ਅਤੇ ਕੈਂਪ ਵਿੱਚ ਪਰਮਵੀਰ ਕੌਰ ਗਿੱਲ,ਸ਼ਰਨਜੀਤ ਸਿੰਘ, ਗੁਰਪ੍ਰੀਤ ਸਿੰਘ ,ਜੀਵਨ,ਸੰਨੀ ਸਿੰਘ, T J ਟ੍ਰੇਲਰ ਕੰਪਨੀ ਵੱਲੋਂ ਤਜਿੰਦਰ ਸਿੰਘ ਤੇ ਗੁਰਦੀਪ ਸਿੰਘ ,ਜਸਮੀਤ ਬਾਜਵਾ,ਗੁਰਜੀਤ ਸਿੰਘ,ਜੈ ਵੀਰ ਸਿੰਘ ,ਅਰਸ਼ ਗਰਚਾ ,ਦਵੀਪ ਸ਼ਰਮਾ ਮਹਿੰਦਰ ਸਿੰਘ ਸੰਧੂ ਹੈਰੀ ਭਲੂਰ, ਜਲਾਵਰ ਸਿੰਘ ,ਅਮਰਦੀਪ ਸਿੰਘ ਕੁਲਵੀਰ ਸਿੰਘ ,ਨਵਜੋਤ ਸਿੰਘ ਸਿੱਧੂ ਜੀ ਨੇ ਕੈਂਪ ਵਿੱਚ ਹਾਜ਼ਰੀ ਭਰੀ ਗਈਇਸ ਮੌਕੇ ਬਲੱਡ ਬੈਂਕ ਦੀ ਮੈਨਜਮੈਂਟ ਵੱਲੋਂ ਟਰੱਸਟ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।