Home » ਨਿਊਜ਼ੀਲੈਂਡ ਵਿੱਚ ਮਿਲੇ ਮੌਕੀਪੌਕਸ ਦੇ ਚਾਰ ਹੋਰ ਕੇਸ…
Home Page News • New Zealand Local News • NewZealand

ਨਿਊਜ਼ੀਲੈਂਡ ਵਿੱਚ ਮਿਲੇ ਮੌਕੀਪੌਕਸ ਦੇ ਚਾਰ ਹੋਰ ਕੇਸ…

Spread the news

ਆਕਲੈਂਡ(ਬਲਜਿੰਦਰ ਸਿੰਘ)ਸਿਹਤ ਮੰਤਰਾਲਾ ਵੱਲੋਂ ਨਿਊਜ਼ੀਲੈਂਡ ਵਿੱਚ ਮੌਕੀਪੌਕਸ ਦੇ ਚਾਰ ਹੋਰ ਮਾਮਲੇ ਦੀ ਮਿਲਣ ਗੱਲ ਆਖੀ ਹੈ।ਜਿਸ ਨਾਲ ਕੇਸਾਂ ਦੀ ਕੁੱਲ ਗਿਣਤੀ ਨੌਂ ਹੋ ਗਈ ਹੈ।ਤਿੰਨ ਕੇਸ ਆਕਲੈਂਡ ਖੇਤਰ ਵਿੱਚ, ਅਤੇ ਇੱਕ ਦੱਖਣੀ ਆਈਲੈਂਡ ਵਿੱਚ ਆਈਸੋਲੇਟ ਕਰ ਰਹੇ ਹਨ।ਇਹ ਚਾਰੇ ਕੇਸ ਹਾਲ ਹੀ ਵਿੱਚ ਵਿਦੇਸ਼ ਤੋਂ ਵਾਪਸ ਆਏ ਦੱਸੇ ਜਾ ਰਹੇ ਹਨ। ਵੀਰਵਾਰ ਤੋਂ, ਏਜੰਸੀ ਹਰੇਕ ਵਿਅਕਤੀਗਤ ਕੇਸ ਦੀ ਰਿਪੋਰਟ ਕਰਨ ਤੋਂ ਹਫਤਾਵਾਰੀ ਅਪਡੇਟ ਪ੍ਰਦਾਨ ਕਰਨ ਲਈ ਅੱਗੇ ਵਧ ਰਹੀ ਹੈ।