ਆਕਲੈਂਡ ਹਾਰਬਰ ਬ੍ਰਿਜ ਤੇ ਹੋਏ ਇੱਕ ਹਾਦਸੇ ਕਾਰਨ ਉੱਤਰ ਵੱਲ ਜਾਦੀਆ ਦੋ ਲੇਨਾਂ ਬਲਾਕ ਹੋਣ ਤੋ ਬਾਅਦ ਭਾਰੀ ਜਾਮ ਲੱਗ ਗਿਆਂ ਹੈ। ਵਾਹਨ ਚਾਲਕਾਂ ਨੂੰ ਪੁਲ ਪਾਰ ਕਰਦੇ ਸਾਵਧਾਨੀ ਵਰਤਣ ਲਈ ਕਿਹਾ ਗਿਆਂ ਹੈ ਕਿਉਂਕਿ ਦੋ ਲਾਇਨਾ ਬਲਾਕ ਹੋਣ ਤੋ ਬਾਅਦ ਸਾਰੀ ਆਵਾਜਾਈ ਲਈ ਸਿਰਫ ਇੱਕ ਲੇਨ ਖਾਲੀ ਹੈ।ਉੱਤਰ ਦੀ ਯਾਤਰਾ ਕਰਨ ਵਾਲੇ ਰਾਹਗੀਰਾਂ ਨੂੰ ਦੇਰੀ ਦੀ ਉਮੀਦ ਕੀਤੀ ਜਾਣ ਦੀ ਸਲਾਹ ਹੈ।
