Home » Ōpōtiki ਨੇੜੇ ਹੋਏ ਗੰਭੀਰ ਹਾਦਸੇ ਕਾਰਨ SH2 ਨੂੰ ਕੀਤਾ ਗਿਆ…
Home Page News New Zealand Local News NewZealand

Ōpōtiki ਨੇੜੇ ਹੋਏ ਗੰਭੀਰ ਹਾਦਸੇ ਕਾਰਨ SH2 ਨੂੰ ਕੀਤਾ ਗਿਆ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਓਪੋਟਿਕੀ ਨੇੜੇ ਸਟੇਟ ਹਾਈਵੇਅ 2 ਅੱਜ ਇੱਕ ਹਾਦਸੇ ਤੋਂ ਬਾਅਦ ਬੰਦ ਕੀਤਾ ਗਿਆ ਹੈ।Paerata Ridge Rd ਅਤੇ Woodlands Rd ਵਿਚਕਾਰ ਸੜਕ ਬੰਦ ਕੀਤੀ ਗਈ ਹੈ।ਇਸ ਹਾਦਸੇ ‘ਚ ਇਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਦੀ ਸੂਚਨਾ ਪੁਲਸ ਨੂੰ ਸਵੇਰੇ 3.10 ਵਜੇ ਦਿੱਤੀ ਗਈ।ਡਾਇਵਰਸ਼ਨ ਲਾਗੂ ਹਨ, ਹਾਲਾਂਕਿ ਇਹ ਡਾਇਵਰਸ਼ਨ ਸਿਰਫ ਕਾਰਾਂ ਲਈ ਢੁਕਵੇਂ ਹਨ, ਟਰੱਕਾਂ ਲਈ ਨਹੀਂ।