Home » ਮੈਨੂਰੇਵਾ ‘ਚ ਚੋਰਾਂ ਨੇ ਤੜਕੇ-ਤੜਕੇ ਭੰਨੀ ਡੇਅਰੀ ਸ਼ਾਪ
Home Page News New Zealand Local News NewZealand

ਮੈਨੂਰੇਵਾ ‘ਚ ਚੋਰਾਂ ਨੇ ਤੜਕੇ-ਤੜਕੇ ਭੰਨੀ ਡੇਅਰੀ ਸ਼ਾਪ

Spread the news

ਆਕਲੈਂਡ(ਬਲਜਿੰਦਰ ਸਿੰਘ)ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਨੂਰੇਵਾ ਦੀ ਹਾਲਵਰ ਰੋਡ ਡੇਅਰੀ ‘ਤੇ ਮੰਗਲਵਾਰ ਸਵੇਰੇ 5:51 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ ਹੈ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ ਅਪਰਾਧੀਆ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ।ਪੁਲਿਸ ਬੁਲਾਰੇ ਨੇ ਕਿਹਾ ਜੇ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਉਹ ਜੌਬ ਨੰਬਰ P052122514 ਦਾ ਹਵਾਲਾ ਦੇ ਪੁਲਿਸ ਨਾਲ 105 ‘ਤੇ ਸੰਪਰਕ ਕਰ ਸਕਦਾ ਹੈ ਜਾ 0800 555 111 ‘ਤੇ ਕ੍ਰਾਈਮ ਸਟਾਪਰਸ ਦੁਆਰਾ ਵੀ ਜਾਣਕਾਰੀ ਗੁਮਨਾਮ ਰੂਪ ਵਿੱਚ ਪ੍ਰਦਾਨ ਕੀਤੀ ਜਾ ਸਕਦੀ ਹੈ।