Home » ਮਾਊਂਟ ਰੋਸਕਿਲ ‘ਚ ਰੂਪ ਦਰਸ਼ਨ ਦੇ ਸਟੋਰ ਤੇ ਹੋਈ ਭਿਆਨਕ ਲੁੱਟ…
Home Page News • New Zealand Local News • NewZealand

ਮਾਊਂਟ ਰੋਸਕਿਲ ‘ਚ ਰੂਪ ਦਰਸ਼ਨ ਦੇ ਸਟੋਰ ਤੇ ਹੋਈ ਭਿਆਨਕ ਲੁੱਟ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਮਾਊਂਟ ਰੋਸਕਿਲ ਵਿੱਚ ਇੱਕ ਮਸ਼ਹੂਰ ਕੱਪੜੇ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਇੱਕ ਭਿਆਨਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆਂ।ਸਟੋਰ ਦੇ ਨਜ਼ਦੀਕ ਲਿਕਰਲੈਂਡ ਮਾਊਂਟ ਰੋਸਕਿਲ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਉਸਨੇ ਤਿੰਨ ਲੋਕਾਂ ਨੂੰ ਵ੍ਹਾਈਟ ਸਵਾਨ ਰੋਡ ‘ਤੇ ਰੂਪ ਦਰਸ਼ਨ ਤੋਂ ਬੈਗ ਲੈ ਕੇ ਬਾਹਰ ਭੱਜਦੇ ਦੇਖਿਆ। ਪੁਲਿਸ ਨੇ ਦੱਸਿਆਂ ਕਿ ਉਹਨਾਂ ਨੂੰ ਸਵੇਰੇ 11.37 ਵਜੇ ਘਟਨਾ ਬਾਰੇ ਜਾਣਕਾਰੀ ਮਿਲੀ ਸੀ।